1- 7 ਫਰਵਰੀ
ਨਹਮਯਾਹ 1-4
ਗੀਤ 13 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਹਮਯਾਹ ਨੇ ਜੋਸ਼ ਨਾਲ ਸੱਚੀ ਭਗਤੀ ਦਾ ਸਮਰਥਨ ਕੀਤਾ”: (10 ਮਿੰਟ)
ਨਹ 1:11–2:3—ਨਹਮਯਾਹ ਨੂੰ ਸੱਚੀ ਖ਼ੁਸ਼ੀ ਭਗਤੀ ਦਾ ਸਮਰਥਨ ਕਰਨ ਨਾਲ ਮਿਲੀ ਸੀ (w06 2/1 9 ਪੈਰਾ 7)
ਨਹ 4:14—ਯਹੋਵਾਹ ਉੱਤੇ ਧਿਆਨ ਲਾਉਣ ਕਰਕੇ ਨਹਮਯਾਹ ਸੱਚੀ ਭਗਤੀ ਦੇ ਵਿਰੋਧ ਦਾ ਸਾਮ੍ਹਣਾ ਕਰ ਸਕਿਆ (w06 2/1 10 ਪੈਰੇ 3)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਨਹ 1:1; 2:1
—ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਹਮਯਾਹ 1:1 ਅਤੇ 2:1 ਵਿਚ ਜ਼ਿਕਰ ਕੀਤਾ ਗਿਆ ‘ਵੀਹਵਾਂ ਵਰ੍ਹਾ’ ਇੱਕੋ ਸਮੇਂ ਨੂੰ ਸੰਕੇਤ ਕਰਦਾ ਹੈ? (it-2 899-900) ਨਹ 4:17, 18
—ਕੰਧ ਨੂੰ ਬਣਾਉਣ ਦਾ ਕੰਮ ਇਕ ਹੱਥ ਨਾਲ ਕਿਵੇਂ ਕੀਤਾ ਜਾ ਸਕਦਾ ਸੀ? (w06 2/1 9 ਪੈਰਾ 1) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: ਨਹ 3:1-14 (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀ ਤਿਆਰ ਕਰੋ: (15 ਮਿੰਟ) ਚਰਚਾ। ਪਰਚੇ ਦੀਆਂ ਦੋ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰੋ ਅਤੇ ਬਰੋਸ਼ਰ ਦੀ ਪੇਸ਼ਕਾਰੀ ਦਾ ਵੀਡੀਓ ਦਿਖਾਓ। ਖ਼ਾਸ ਗੱਲਾਂ ’ਤੇ ਚਰਚਾ ਕਰੋ। ਇਸ ਗੱਲ ’ਤੇ ਜ਼ੋਰ ਦਿਓ ਕਿ ਪ੍ਰਚਾਰਕ ਨੇ ਘਰ-ਮਾਲਕ ਨੂੰ ਦੁਬਾਰਾ ਮਿਲਣ ਲਈ ਕੀ ਕਿਹਾ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ।
ਸਾਡੀ ਮਸੀਹੀ ਜ਼ਿੰਦਗੀ
ਗੀਤ 45
ਮਾਰਚ ਜਾਂ ਅਪ੍ਰੈਲ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀ ਹੁਣੇ ਤੋਂ ਯੋਜਨਾ ਬਣਾਓ: (15 ਮਿੰਟ) ਚਰਚਾ। “ਮੈਮੋਰੀਅਲ ਦੇ ਮਹੀਨਿਆਂ ਨੂੰ ਖ਼ੁਸ਼ੀਆਂ ਭਰਿਆ ਬਣਾਓ!” ਲੇਖ ਵਿੱਚੋਂ ਖ਼ਾਸ-ਖ਼ਾਸ ਗੱਲਾਂ ਦੱਸੋ। (km 2/14 2) ਇਸ ਗੱਲ ’ਤੇ ਜ਼ੋਰ ਦਿਓ ਕਿ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਦੀ ਕਿਉਂ ਲੋੜ ਹੈ। (ਕਹਾ 21:5) ਦੋ ਪ੍ਰਚਾਰਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਪਹਿਲਾਂ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਹੈ। ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 13 ਪੈਰੇ 5-14, ਸਫ਼ੇ 150 ’ਤੇ ਡੱਬੀ (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 11 ਅਤੇ ਪ੍ਰਾਰਥਨਾ