Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 1-4

ਨਹਮਯਾਹ ਨੇ ਜੋਸ਼ ਨਾਲ ਸੱਚੀ ਭਗਤੀ ਦਾ ਸਮਰਥਨ ਕੀਤਾ

ਨਹਮਯਾਹ ਨੇ ਜੋਸ਼ ਨਾਲ ਸੱਚੀ ਭਗਤੀ ਦਾ ਸਮਰਥਨ ਕੀਤਾ

455 ਈ. ਪੂ.

  1. ਨੀਸਾਨ (ਮਾਰ./ਅਪ੍ਰੈ.)

    2:4-6 ਨਹਮਯਾਹ ਨੇ ਸੱਚੀ ਭਗਤੀ ਦੇ ਕੇਂਦਰ ਯਰੂਸ਼ਲਮ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਮੰਗੀ

  2. ਈਯਾਰ

  3. ਸੀਵਾਨ

  4. ਤੰਮੂਜ਼ (ਜੂਨ/ਜੁਲਾ.)

    2:11-15 ਨਹਮਯਾਹ ਨੇ ਲਗਭਗ ਇਸ ਸਮੇਂ ਪਹੁੰਚ ਕੇ ਸ਼ਹਿਰ ਦੀਆਂ ਕੰਧਾਂ ਦੀ ਜਾਂਚ ਕੀਤੀ

  5. ਆਬ (ਜੁਲਾ./ਅਗ.)

    3:1; 4:7-9 ਵਿਰੋਧ ਦੇ ਬਾਵਜੂਦ ਉਸਾਰੀ ਸ਼ੁਰੂ ਹੋ ਗਈ

  6. ਐਲੂਲ (ਅਗ./ਸਤੰ.)

    6:15 52 ਦਿਨਾਂ ਬਾਅਦ ਕੰਧ ਬਣ ਗਈ

  7. ਤਿਸ਼ਰੀ