Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 9-11

ਵਫ਼ਾਦਾਰ ਭਗਤ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਸਮਰਥਨ ਕਰਦੇ ਹਨ

ਵਫ਼ਾਦਾਰ ਭਗਤ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਸਮਰਥਨ ਕਰਦੇ ਹਨ

ਪਰਮੇਸ਼ੁਰ ਦੇ ਲੋਕਾਂ ਨੇ ਖ਼ੁਸ਼ੀ ਨਾਲ ਵੱਖੋ-ਵੱਖਰੇ ਤਰੀਕਿਆਂ ਨਾਲ ਸੱਚੀ ਭਗਤੀ ਦਾ ਸਮਰਥਨ ਕੀਤਾ

10:28-30, 32-39; 11:1, 2

  • ਲੋਕਾਂ ਨੇ ਡੇਰਿਆਂ ਦੇ ਤਿਉਹਾਰ ਲਈ ਤਿਆਰੀ ਕੀਤੀ ਅਤੇ ਸਹੀ ਤਰੀਕੇ ਨਾਲ ਇਹ ਤਿਉਹਾਰ ਮਨਾਇਆ

  • ਹਰ ਰੋਜ਼ ਲੋਕ ਪਰਮੇਸ਼ੁਰ ਦਾ ਕਾਨੂੰਨ ਸੁਣਨ ਲਈ ਇਕੱਠੇ ਹੁੰਦੇ ਸਨ ਜਿਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੀ

  • ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ, ਪ੍ਰਾਰਥਨਾ ਕੀਤੀ ਅਤੇ ਯਹੋਵਾਹ ਤੋਂ ਬਰਕਤਾਂ ਮੰਗੀਆਂ

  • ਲੋਕ ਪਰਮੇਸ਼ੁਰ ਦੇ ਸਾਰੇ ਇੰਤਜ਼ਾਮਾਂ ਦਾ ਸਮਰਥਨ ਕਰਦੇ ਰਹਿਣ ਲਈ ਰਾਜ਼ੀ ਹੋਏ

ਇਨ੍ਹਾਂ ਇੰਤਜ਼ਾਮਾਂ ਦਾ ਲਗਾਤਾਰ ਸਮਰਥਨ ਕਰਨਾ ਜ਼ਰੂਰੀ ਸੀ:

  • ਸਿਰਫ਼ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਨਾਲ ਵਿਆਹ ਕਰਾਉਣਾ

  • ਦਾਨ ਦੇਣਾ

  • ਸਬਤ ਮਨਾਉਣਾ

  • ਵੇਦੀ ਲਈ ਲੱਕੜਾਂ ਦੇਣੀਆਂ

  • ਫ਼ਸਲ ਦਾ ਪਹਿਲਾ ਫਲ ਅਤੇ ਭੇਡਾਂ-ਬੱਕਰੀਆਂ ਦੇ ਜੇਠੇ ਬੱਚੇ ਯਹੋਵਾਹ ਨੂੰ ਦੇਣੇ