22-28 ਫਰਵਰੀ
ਨਹਮਯਾਹ 12-13
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਹਮਯਾਹ ਦੀ ਕਿਤਾਬ ਤੋਂ ਸਬਕ”: (10 ਮਿੰਟ)
ਨਹ 13:4-9
—ਬੁਰੀਆਂ ਸੰਗਤਾਂ ਤੋਂ ਦੂਰ ਰਹੋ (w13 8/15 4 ਪੈਰੇ 5-8) ਨਹ 13:15-21
—ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿਓ (w13 8/15 6 ਪੈਰੇ 13-15) ਨਹ 13:23-27
—ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਬਣਾਈ ਰੱਖੋ (w13 8/15 6-7 ਪੈਰੇ 16-18)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਬਾਈਬਲ ਪੜ੍ਹਾਈ: ਨਹ 12:1-26 (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਥੋੜ੍ਹੀ-ਬਹੁਤ ਦਿਲਚਸਪੀ ਦਿਖਾਉਣ ਵਾਲੇ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦਿਓ।
ਪਹਿਲੀ ਵਾਰ ਮਿਲਣ ਤੇ: (4 ਮਿੰਟ ਜਾਂ ਘੱਟ) ਦਿਲੋਂ ਦਿਲਚਸਪੀ ਦਿਖਾਉਣ ਵਾਲੇ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਅਤੇ ਖ਼ੁਸ਼ ਖ਼ਬਰੀ ਬਰੋਸ਼ਰ ਦਿਓ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ਬਾਈਬਲ ਕੀ ਸਿਖਾਉਂਦੀ ਹੈ, ਸਫ਼ੇ 206-208 ਵਰਤ ਕੇ ਬਾਈਬਲ ਵਿਦਿਆਰਥੀ ਨੂੰ ਮੈਮੋਰੀਅਲ ਬਾਰੇ ਸਮਝਾਓ। ਮੈਮੋਰੀਅਲ ਵਿਚ ਹਾਜ਼ਰ ਹੋਣ ਲਈ ਉਸ ਦੀ ਮਦਦ ਕਰੋ।
ਸਾਡੀ ਮਸੀਹੀ ਜ਼ਿੰਦਗੀ
ਗੀਤ 5
“ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ ਦਿਓ!”: (15 ਮਿੰਟ) ਚਰਚਾ। ਸਮਝਾਓ ਕਿ ਮੰਡਲੀ ਆਪਣੇ ਇਲਾਕੇ ਨੂੰ ਕਿਵੇਂ ਪੂਰਾ ਕਰੇਗੀ। “ਇਨ੍ਹਾਂ ਸੁਝਾਵਾਂ ’ਤੇ ਗੌਰ ਕਰੋ” ਬਾਰੇ ਗੱਲ ਕਰਦੇ ਸਮੇਂ ਮੈਮੋਰੀਅਲ ਵੀਡੀਓ ਦਿਖਾਓ। ਸਾਰਿਆਂ ਨੂੰ ਮੁਹਿੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਅਤੇ ਦਿਲਚਸਪੀ ਦਿਖਾਉਣ ਵਾਲਿਆਂ ਦੀ ਰੁਚੀ ਨੂੰ ਹੋਰ ਵਧਾਉਣ ਦੀ ਹੱਲਾਸ਼ੇਰੀ ਦਿਓ। ਇਕ ਪ੍ਰਦਰਸ਼ਨ ਦਿਖਾਓ।
ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 14 ਪੈਰੇ 10-14, ਸਫ਼ੇ 164-165 ’ਤੇ ਡੱਬੀ, ਸਫ਼ੇ 222-223 ’ਤੇ ਵਧੇਰੇ ਜਾਣਕਾਰੀ (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 147 (50) ਅਤੇ ਪ੍ਰਾਰਥਨਾ