29 ਫਰਵਰੀ-6 ਮਾਰਚ
ਅਸਤਰ 1-5
ਗੀਤ 3 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਅਸਤਰ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ”: (10 ਮਿੰਟ)
ਅਸ 3:5-9
—ਹਾਮਾਨ ਪਰਮੇਸ਼ੁਰ ਦੇ ਲੋਕਾਂ ਦਾ ਨਾਸ਼ ਕਰਨ ’ਤੇ ਤੁਲਿਆ ਸੀ (ia 131 ਪੈਰੇ 18-19; w06 3/1 8 ਪੈਰਾ 4) ਅਸ 4:11–5:2
—ਅਸਤਰ ਮੌਤ ਨਾਲੋਂ ਜ਼ਿਆਦਾ ਪਰਮੇਸ਼ੁਰ ਤੋਂ ਡਰਦੀ ਸੀ (ia 125 ਪੈਰਾ 2; 134 ਪੈਰੇ 24-26; w12 2/15 13 ਪੈਰੇ 14, 15)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਅਸ 2:15
—ਅਸਤਰ ਨੇ ਨਿਮਰਤਾ ਅਤੇ ਸੰਜਮ ਕਿਵੇਂ ਦਿਖਾਇਆ? (w06 3/1 9 ਪੈਰਾ 8) ਅਸ 3:2-4
—ਮਾਰਦਕਈ ਨੇ ਹਾਮਾਨ ਅੱਗੇ ਝੁਕਣ ਤੋਂ ਸ਼ਾਇਦ ਕਿਉਂ ਇਨਕਾਰ ਕੀਤਾ? (ia 131 ਪੈਰਾ 18; w06 3/1 9 ਪੈਰਾ 5) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: ਅਸ 1:1-15 (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਰੱਬ ਦੀ ਸੁਣੋ ਬਰੋਸ਼ਰ ਦਿਓ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਇਕ ਪ੍ਰਦਰਸ਼ਨ ਦਿਖਾਓ ਕਿ ਰੱਬ ਦੀ ਸੁਣੋ ਬਰੋਸ਼ਰ ਲੈਣ ਵਾਲੇ ਘਰ-ਮਾਲਕ ਨਾਲ ਦੁਬਾਰਾ ਮਿਲਣ ਤੇ ਕੀ ਗੱਲਬਾਤ ਕੀਤੀ ਜਾ ਸਕਦੀ ਹੈ। ਉਸ ਨਾਲ ਸਫ਼ੇ 2-3 ’ਤੇ ਚਰਚਾ ਕਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ਦਿਖਾਓ ਕਿ ਜਿਸ ਘਰ-ਮਾਲਕ ਨੇ ਪਹਿਲੀ ਵਾਰ ਮਿਲਣ ਤੇ ਰੱਬ ਦੀ ਸੁਣੋ ਬਰੋਸ਼ਰ ਲਿਆ ਸੀ, ਉਸ ਨਾਲ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਦੇ ਸਫ਼ੇ 4-5 ਵਰਤ ਕੇ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। (km 7/12 3 ਪੈਰਾ 4)
ਸਾਡੀ ਮਸੀਹੀ ਜ਼ਿੰਦਗੀ
ਗੀਤ 38
ਮੰਡਲੀ ਦੀਆਂ ਲੋੜਾਂ: (10 ਮਿੰਟ)
ਤੁਸੀਂ ਮੀਟਿੰਗ ਦੇ ਨਵੇਂ ਪ੍ਰਬੰਧ ਅਤੇ ਸਭਾ ਪੁਸਤਿਕਾ ਤੋਂ ਫ਼ਾਇਦਾ ਕਿਵੇਂ ਲੈ ਰਹੇ ਹੋ?: (5 ਮਿੰਟ) ਚਰਚਾ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਨਵੀਂ ਮੀਟਿੰਗ ਤੋਂ ਕਿਵੇਂ ਫ਼ਾਇਦਾ ਲਿਆ ਹੈ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਚੰਗੀ ਤਿਆਰੀ ਕਰਨ ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਣ।
ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 14 ਪੈਰੇ 15-19, ਸਫ਼ਾ 167 ’ਤੇ ਡੱਬੀ (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 149 (11) ਅਤੇ ਪ੍ਰਾਰਥਨਾ