ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਫਰਵਰੀ 2017
ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਲਈ ਪੇਸ਼ਕਾਰੀਆਂ ਅਤੇ ਜੀਵਨ ਦੀ ਸ਼ੁਰੂਆਤ ਬਾਰੇ ਸੱਚਾਈ ਸਿਖਾਓ। ਖ਼ੁਦ ਆਪਣੀ ਪੇਸ਼ਕਾਰੀ ਤਿਆਰ ਕਰੋ।
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਦਾ ਕਹਿਣਾ ਮੰਨ ਕੇ ਬਰਕਤਾਂ ਮਿਲਦੀਆਂ ਹਨ
ਪਰਮੇਸ਼ੁਰ ਪਿਆਰ ਨਾਲ ਸਾਨੂੰ ਉਹ ਰਾਹ ਪਾਉਂਦਾ ਜਿਸ ਰਾਹ ਅਸੀਂ ਜਾਣਾ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਮਸੀਹ ਨੇ ਸਾਡੀ ਖ਼ਾਤਰ ਦੁੱਖ ਝੱਲੇ
ਯਿਸੂ ਦੀ ਮੌਤ ਨੇ ਪਰਮੇਸ਼ੁਰ ਦੇ ਸੇਵਕਾਂ ਦੀ ਵਫ਼ਾਦਾਰੀ ’ਤੇ ਲਾਏ ਸ਼ੈਤਾਨ ਦੇ ਦੋਸ਼ ਦਾ ਜਵਾਬ ਦਿੱਤਾ।
ਸਾਡੀ ਮਸੀਹੀ ਜ਼ਿੰਦਗੀ
ਆਪਣੇ ਬੱਚਿਆਂ ਦੀ ਸਿਰਜਣਹਾਰ ’ਤੇ ਪੱਕੀ ਨਿਹਚਾ ਪੈਦਾ ਕਰਨ ਵਿਚ ਮਦਦ ਕਰੋ
ਜ਼ਿੰਦਗੀ ਦੀ ਸ਼ੁਰੂਆਤ ਬਾਰੇ ਤੁਹਾਡੇ ਬੱਚੇ ਕੀ ਮੰਨਦੇ ਹਨ? ਤੁਸੀਂ ਉਨ੍ਹਾਂ ਦੀ ਸਿਰਜਣਹਾਰ ਯਹੋਵਾਹ ਪਰਮੇਸ਼ੁਰ ’ਤੇ ਨਿਹਚਾ ਪੈਦਾ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹੋ?
ਰੱਬ ਦਾ ਬਚਨ ਖ਼ਜ਼ਾਨਾ ਹੈ
‘ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ ਪਰਚਾਰ ਕਰੋ’
ਕੀ ਯਹੋਵਾਹ ਦਾ ਮਨ ਭਾਉਂਦਾ ਵਰ੍ਹਾ ਸੱਚ-ਮੁੱਚ ਦਾ ਸਾਲ ਹੈ? ਇਹ ਸਮਾਂ ਰਾਜ ਦੇ ਪ੍ਰਚਾਰ ਨਾਲ ਕਿਵੇਂ ਸੰਬੰਧ ਰੱਖਦਾ ਹੈ?
ਸਾਡੀ ਮਸੀਹੀ ਜ਼ਿੰਦਗੀ
ਸਮਝਦਾਰੀ ਨਾਲ ਪ੍ਰਕਾਸ਼ਨ ਵਰਤੋ
ਕਾਫ਼ੀ ਮਿਹਨਤ ਕਰ ਕੇ ਅਤੇ ਪੈਸਾ ਲਾ ਕੇ ਸਾਡੇ ਪ੍ਰਕਾਸ਼ਨਾਂ ਨੂੰ ਛਾਪਿਆ ਜਾਂਦਾ ਹੈ ਤੇ ਦੁਨੀਆਂ ਭਰ ਦੀਆਂ ਮੰਡਲੀਆਂ ਵਿਚ ਭੇਜਿਆ ਜਾਂਦਾ ਹੈ। ਦੂਸਰਿਆਂ ਨੂੰ ਪ੍ਰਕਾਸ਼ਨ ਦਿੰਦੇ ਸਮੇਂ ਸਮਝਦਾਰੀ ਤੋਂ ਕੰਮ ਲਓ।
ਰੱਬ ਦਾ ਬਚਨ ਖ਼ਜ਼ਾਨਾ ਹੈ
ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੱਡੀ ਖ਼ੁਸ਼ੀ ਦਾ ਕਾਰਨ ਹੋਣਗੇ
‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਬਾਰੇ ਪਰਮੇਸ਼ੁਰ ਦਾ ਵਾਅਦਾ ਅੱਜ ਸਾਡੇ ਕੀ ਮਾਅਨੇ ਰੱਖਦਾ ਹੈ?
ਸਾਡੀ ਮਸੀਹੀ ਜ਼ਿੰਦਗੀ
ਆਪਣੀ ਉਮੀਦ ਕਰਕੇ ਖ਼ੁਸ਼ ਰਹੋ
ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੈ। ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਪਰਮੇਸ਼ੁਰ ਦੇ ਵਾਅਦਿਆਂ ’ਤੇ ਸੋਚ-ਵਿਚਾਰ ਕਰਨ ਕਰਕੇ ਸਾਡੇ ਲਈ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਅਤੇ ਆਪਣੀ ਖ਼ੁਸ਼ੀ ਬਰਕਰਾਰ ਰੱਖਣੀ ਸੌਖੀ ਹੋਵੇਗੀ।