13-19 ਫਰਵਰੀ
ਯਸਾਯਾਹ 52-57
ਗੀਤ 2 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮਸੀਹ ਨੇ ਸਾਡੀ ਖ਼ਾਤਰ ਦੁੱਖ ਝੱਲੇ”: (10 ਮਿੰਟ)
ਯਸਾ 53:3-5
—ਉਸ ਨੂੰ ਤੁੱਛ ਸਮਝਿਆ ਗਿਆ ਅਤੇ ਉਹ ਸਾਡੇ ਪਾਪਾਂ ਕਰਕੇ ਕੁਚਲਿਆ ਗਿਆ (w09 1/15 26 ਪੈਰੇ 3-5) ਯਸਾ 53:7, 8
—ਉਸ ਨੇ ਖ਼ੁਸ਼ੀ-ਖ਼ੁਸ਼ੀ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ (w09 1/15 27 ਪੈਰਾ 10) ਯਸਾ 53:11, 12
—ਸਾਨੂੰ ਧਰਮੀ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਉਹ ਮੌਤ ਤਕ ਵਫ਼ਾਦਾਰ ਰਿਹਾ (w09 1/15 28 ਪੈਰਾ 13)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 54:1
—ਇਸ ਭਵਿੱਖਬਾਣੀ ਵਿਚ ਦੱਸੀ “ਬਾਂਝ” ਔਰਤ ਕੌਣ ਹੈ ਅਤੇ ਉਸ ਦੇ “ਬੱਚੇ” ਕੌਣ ਹਨ? (w06 3/15 11 ਪੈਰਾ 2) ਯਸਾ 57:15
—ਕਿਸ ਅਰਥ ਵਿਚ ਯਹੋਵਾਹ “ਕੁਚਲਿਆਂ ਹੋਇਆਂ” ਅਤੇ ਨਿਮਰ ਲੋਕਾਂ ਨਾਲ “ਵੱਸਦਾ” ਹੈ? (w05 10/15 26 ਪੈਰਾ 3) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 57:1-11
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-35
—jw.org ਵੈੱਬਸਾਈਟ ਤੋਂ ਕੋਈ ਪ੍ਰਕਾਸ਼ਨ ਦਿਖਾਓ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 15 ਪੈਰੇ 16-17
—ਜੇ ਹੋ ਸਕੇ, ਤਾਂ ਪਿਤਾ ਨੂੰ ਆਪਣੇ ਨਾਬਾਲਗ ਪੁੱਤਰ ਜਾਂ ਧੀ ਨਾਲ ਅਧਿਐਨ ਕਰਦਿਆਂ ਦਿਖਾਓ।
ਸਾਡੀ ਮਸੀਹੀ ਜ਼ਿੰਦਗੀ
ਗੀਤ 15
“ਆਪਣੇ ਬੱਚਿਆਂ ਦੀ ਸਿਰਜਣਹਾਰ ’ਤੇ ਪੱਕੀ ਨਿਹਚਾ ਪੈਦਾ ਕਰਨ ਵਿਚ ਮਦਦ ਕਰੋ”: (15 ਮਿੰਟ) ਚਰਚਾ। ਨੌਜਵਾਨ ਕੀ ਕਹਿੰਦੇ ਹਨ—ਰੱਬ ’ਤੇ ਵਿਸ਼ਵਾਸ (ਹਿੰਦੀ) ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 21 ਪੈਰੇ 1-12
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 33 ਅਤੇ ਪ੍ਰਾਰਥਨਾ