20-26 ਫਰਵਰੀ
ਯਸਾਯਾਹ 58-62
ਗੀਤ 18 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ ਪਰਚਾਰ ਕਰੋ”: (10 ਮਿੰਟ)
ਯਸਾ 61:1, 2
—“ਯਹੋਵਾਹ ਦੇ ਮਨ ਭਾਉਂਦੇ ਵਰ੍ਹੇ” ਦਾ ਪ੍ਰਚਾਰ ਕਰਨ ਲਈ ਯਿਸੂ ਨੂੰ ਚੁਣਿਆ ਗਿਆ (ip-2 322 ਪੈਰਾ 4) ਯਸਾ 61:3, 4
—ਯਹੋਵਾਹ ਆਪਣਾ ਕੰਮ ਪੂਰਾ ਕਰਨ ਲਈ “ਧਰਮ ਦੇ ਬਲੂਤ” ਲਾਉਂਦਾ ਹੈ (ip-2 326-327 ਪੈਰੇ 13-15) ਯਸਾ 61:5, 6
—‘ਪਰਦੇਸੀ ਯਹੋਵਾਹ ਦੇ ਜਾਜਕਾਂ’ ਨਾਲ ਮਿਲ ਕੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਚਾਰ ਕਰਦੇ ਹਨ (w12 12/15 25 ਪੈਰੇ 5-6)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 60:17
—ਕਿਨ੍ਹਾਂ ਕੁਝ ਤਰੀਕਿਆਂ ਨਾਲ ਯਹੋਵਾਹ ਨੇ ਅੰਤ ਦੇ ਦਿਨਾਂ ਵਿਚ ਇਹ ਵਾਅਦਾ ਪੂਰਾ ਕੀਤਾ ਹੈ? (w15 7/15 9-10 ਪੈਰੇ 14-17) ਯਸਾ 61:8, 9
—“ਅਨੰਤ ਨੇਮ” ਕੀ ਹੈ ਅਤੇ “ਸੰਤਾਨ” ਕੌਣ ਹਨ? (w07 1/15 11 ਪੈਰਾ 6) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 62:1-12
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) kt ਪਰਚਾ
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) kt ਪਰਚਾ
—ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾਓ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 16 ਪੈਰਾ 19
—ਜੇ ਹੋ ਸਕੇ, ਤਾਂ ਮਾਂ ਨੂੰ ਆਪਣੀ ਨਾਬਾਲਗ ਧੀ ਨਾਲ ਸਟੱਡੀ ਕਰਦਿਆਂ ਦਿਖਾਓ।
ਸਾਡੀ ਮਸੀਹੀ ਜ਼ਿੰਦਗੀ
ਗੀਤ 47
ਪ੍ਰਚਾਰ ਵਿਚ ਵੀਡੀਓ ਵਰਤੋ: (6 ਮਿੰਟ) ਭਾਸ਼ਣ। ਰੱਬ ਦਾ ਰਾਜ ਕੀ ਹੈ? ਵੀਡੀਓ ਚਲਾਓ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਅਤੇ ਦੁਬਾਰਾ ਮਿਲਣ ਤੇ ਵੀਡੀਓ ਦਿਖਾਉਣ।
“ਸਮਝਦਾਰੀ ਨਾਲ ਪ੍ਰਕਾਸ਼ਨ ਵਰਤੋ”: (9 ਮਿੰਟ) ਚਰਚਾ। ਕਾਂਗੋ ਵਿਚ ਬਾਈਬਲ ਦੇ ਪ੍ਰਕਾਸ਼ਨ ਥਾਂ-ਥਾਂ ਪਹੁੰਚਾਉਣੇ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 21 ਪੈਰੇ 13-22, ਸਫ਼ਾ 186 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 29 ਅਤੇ ਪ੍ਰਾਰਥਨਾ