6-12 ਫਰਵਰੀ
ਯਸਾਯਾਹ 47-51
ਗੀਤ 6 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦਾ ਕਹਿਣਾ ਮੰਨ ਕੇ ਬਰਕਤਾਂ ਮਿਲਦੀਆਂ ਹਨ”: (10 ਮਿੰਟ)
ਯਸਾ 48:17
—ਪਰਮੇਸ਼ੁਰ ਦੀ ਸਿੱਖਿਆ ’ਤੇ ਚੱਲ ਕੇ ਸੱਚੀ ਭਗਤੀ ਕੀਤੀ ਜਾਂਦੀ ਹੈ (ip-2 131 ਪੈਰਾ 18) ਯਸਾ 48:18
—ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲਈਏ (ip-2 131 ਪੈਰਾ 19) ਯਸਾ 48:19
—ਕਹਿਣਾ ਮੰਨਣ ਨਾਲ ਕਦੇ ਨਾ ਖ਼ਤਮ ਹੋਣ ਵਾਲੀਆਂ ਬਰਕਤਾਂ ਮਿਲਦੀਆਂ ਹਨ (ip-2 132 ਪੈਰੇ 20-21)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 49:6
—ਮਸੀਹ ਨੂੰ “ਕੌਮਾਂ ਲਈ ਜੋਤ” ਕਿਉਂ ਮੰਨਿਆ ਜਾਂਦਾ ਹੈ ਜਦ ਕਿ ਉਸ ਨੇ ਸਿਰਫ਼ ਇਜ਼ਰਾਈਲੀਆਂ ਨਾਲ ਹੀ ਖ਼ੁਸ਼ ਖ਼ਬਰੀ ਸਾਂਝੀ ਕੀਤੀ ਸੀ? (w07 1/15 9 ਪੈਰਾ 9) ਯਸਾ 50:1
—ਯਹੋਵਾਹ ਨੇ ਇਜ਼ਰਾਈਲੀਆਂ ਨੂੰ ਇਹ ਕਿਉਂ ਪੁੱਛਿਆ ਕਿ ਤੁਹਾਡੀ ਮਾਂ ਦੇ ਤਲਾਕ ਦੇ ਕਾਗਜ਼ ਕਿੱਥੇ ਹਨ? (it-1 643 ਪੈਰੇ 4-5) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 51:12-23
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿੱਚ ਕੀ ਕਹੀਏ” ’ਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਫਰਵਰੀ ਦੌਰਾਨ ਪ੍ਰਚਾਰਕ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਪਰਚਾ ਲੋਕਾਂ ਨੂੰ ਦੇ ਸਕਦੇ ਹਨ। ਜਿਹੜਾ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਉਸ ਨੂੰ ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾਓ।
ਸਾਡੀ ਮਸੀਹੀ ਜ਼ਿੰਦਗੀ
ਗੀਤ 11
ਮੰਡਲੀ ਦੀਆਂ ਲੋੜਾਂ: (7 ਮਿੰਟ) ਜੇ ਚਾਹੋ, ਤਾਂ ਯੀਅਰ ਬੁੱਕ ਤੋਂ ਸਿੱਖੀਆਂ ਗੱਲਾਂ ’ਤੇ ਚਰਚਾ ਕਰੋ। (yb16 144-145)
ਯਹੋਵਾਹ ਦੇ ਦੋਸਤ ਬਣੋ
—ਯਹੋਵਾਹ ਦਾ ਕਹਿਣਾ ਮੰਨੋ: (8 ਮਿੰਟ) ਚਰਚਾ। ਸ਼ੁਰੂ ਵਿਚ ਇਹ ਵੀਡੀਓ ਯਹੋਵਾਹ ਦੇ ਦੋਸਤ ਬਣੋ —ਯਹੋਵਾਹ ਦਾ ਕਹਿਣਾ ਮੰਨੋ ਦਿਖਾਓ। ਫਿਰ ਇਨ੍ਹਾਂ ਸਵਾਲਾਂ ’ਤੇ ਚਰਚਾ ਕਰੋ: ਕਿਹੜੇ ਸਭ ਤੋਂ ਜ਼ਰੂਰੀ ਕਾਰਨ ਕਰਕੇ ਸਾਨੂੰ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਹੈ? (ਕਹਾ 27:11) ਬੱਚਿਆਂ ਨੂੰ ਕਿਹੜੇ ਕੁਝ ਤਰੀਕਿਆਂ ਨਾਲ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਹੈ? ਵੱਡਿਆਂ ਨੂੰ ਕਿਹੜੇ ਕੁਝ ਤਰੀਕਿਆਂ ਨਾਲ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਹੈ? ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 20 ਪੈਰੇ 14-26, ਸਫ਼ਾ 179 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 12 ਅਤੇ ਪ੍ਰਾਰਥਨਾ