ਕੰਬੋਡੀਆ ਦੇਸ਼ ਵਿਚ ਸੱਚਾਈ ਸਿਖਾਉਂਦਿਆਂ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਫਰਵਰੀ 2018

ਗੱਲਬਾਤ ਕਿਵੇਂ ਕਰੀਏ

ਇਨ੍ਹਾਂ ਸਵਾਲਾਂ ’ਤੇ ਆਧਾਰਿਤ ਗੱਲਬਾਤ: ਪਰਿਵਾਰ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਸਾਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ? ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ? ਕੀ ਬਾਈਬਲ ਦੀਆਂ ਸਲਾਹਾਂ ਤੋਂ ਸਾਨੂੰ ਕੋਈ ਫ਼ਾਇਦਾ ਹੋ ਸਕਦਾ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ

ਮਿਸਾਲ ਰਾਹੀਂ ਯਿਸੂ ਕੀ ਸਮਝਾ ਰਿਹਾ ਸੀ? ਬੀ ਬੀਜਣ ਵਾਲਾ, ਦੁਸ਼ਮਣ ਅਤੇ ਵਾਢੇ ਕਿਸ ਨੂੰ ਦਰਸਾਉਂਦੇ ਹਨ?

ਸਾਡੀ ਮਸੀਹੀ ਜ਼ਿੰਦਗੀ

ਰਾਜ ਬਾਰੇ ਮਿਸਾਲਾਂ ਅਤੇ ਉਨ੍ਹਾਂ ਦਾ ਮਤਲਬ

ਪਰਮੇਸ਼ੁਰ ਬਾਰੇ ਡੂੰਘੀਆਂ ਸੱਚਾਈਆਂ ਸਿਖਾਉਣ ਲਈ ਯਿਸੂ ਬਹੁਤ ਸੌਖੀਆਂ ਮਿਸਾਲਾਂ ਵਰਤਦਾ ਸੀ। ਅਸੀਂ ਮੱਤੀ 13 ਅਧਿਆਇ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ

ਭਾਵੇਂ ਕਿ ਚੇਲਿਆਂ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੀ ਸਨ, ਪਰ ਫਿਰ ਵੀ ਯਿਸੂ ਨੇ ਉਨ੍ਹਾਂ ਨੂੰ ਭੀੜਾ ਨੂੰ ਖਿਲਾਉਣ ਲਈ ਕਿਹਾ। ਕੀ ਹੋਇਆ ਅਤੇ ਇਸ ਤੋਂ ਸਾਡੇ ਲਈ ਕੀ ਸਬਕ?

ਸਾਡੀ ਮਸੀਹੀ ਜ਼ਿੰਦਗੀ

“ਆਪਣੇ ਮਾਤਾ-ਪਿਤਾ ਦਾ ਆਦਰ ਕਰ”

“ਆਪਣੇ ਮਾਤਾ-ਪਿਤਾ ਦਾ ਆਦਰ” ਕਰਨ ਦੇ ਹੁਕਮ ’ਤੇ ਯਿਸੂ ਨੇ ਜ਼ੋਰ ਦਿੱਤਾ ਕੀ ਆਪਣੇ ਮਾਤਾ-ਪਿਤਾ ਦਾ ਆਦਰ ਕਰਨ ਦੀ ਕੋਈ ਉਮਰ ਦੱਸੀ ਗਈ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

ਤੁਸੀਂ ਕਿਸ ਵਾਂਗ ਸੋਚਦੇ ਹੋ?

ਅਸੀਂ ਪਰਮੇਸ਼ੁਰ ਵਾਂਗ ਕਿਵੇਂ ਸੋਚ ਸਕਦੇ ਹਾਂ? ਯਿਸੂ ਨੇ ਤਿੰਨ ਜ਼ਰੂਰੀ ਗੱਲਾਂ ਦੱਸੀਆਂ ਜਿਨ੍ਹਾਂ ਨਾਲ ਅਸੀਂ ਗ਼ਲਤ ਸੋਚ ਤੋਂ ਬਚ ਸਕਦੇ ਹਾਂ?

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਅਸਰਦਾਰ ਤਰੀਕੇ ਨਾਲ ਸਵਾਲ ਵਰਤੋ

ਯਿਸੂ ਅਸਰਦਾਰ ਤਰੀਕੇ ਨਾਲ ਸਵਾਲ ਪੁੱਛਦਾ ਸੀ ਤਾਂਕਿ ਸੁਣਨ ਵਾਲੇ ਵਧੀਆ ਸਬਕ ਸਿੱਖ ਸਕਣ। ਅਸੀਂ ਪ੍ਰਚਾਰ ਵਿਚ ਉਸ ਦੀ ਸਿਖਾਉਣ ਦੀ ਕਲਾ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਠੋਕਰ ਖੁਆਉਣ ਤੋਂ ਬਚੋ

ਯਿਸੂ ਨੇ ਮਿਸਾਲਾਂ ਰਾਹੀਂ ਸਿਖਾਇਆ ਕਿ ਖ਼ੁਦ ਠੋਕਰ ਖਾਣੀ ਜਾਂ ਦੂਜਿਆਂ ਨੂੰ ਠੋਕਰ ਖੁਆਉਣੀ ਗੰਭੀਰ ਗੱਲ ਹੈ। ਤੁਹਾਡੀ ਜ਼ਿੰਦਗੀ ਵਿਚ ਕਿਹੜੀ ਚੀਜ਼ ਠੋਕਰ ਦਾ ਕਾਰਨ ਬਣ ਸਕਦੀ ਹੈ?