12-18 ਫਰਵਰੀ
ਮੱਤੀ 14-15
ਗੀਤ 20 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ”: (10 ਮਿੰਟ)
ਮੱਤੀ 14:16, 17—ਚੇਲਿਆਂ ਕੋਲ ਸਿਰਫ਼ ਦੋ ਮੱਛੀਆਂ ਅਤੇ ਪੰਜ ਰੋਟੀਆਂ ਸਨ (w13 7/15 15 ਪੈਰਾ 2)
ਮੱਤੀ 14:18, 19—ਯਿਸੂ ਨੇ ਆਪਣੇ ਚੇਲਿਆਂ ਰਾਹੀਂ ਵੱਡੀਆਂ ਭੀੜਾਂ ਨੂੰ ਖਿਲਾਇਆ (w13 7/15 15 ਪੈਰਾ 3)
ਮੱਤੀ 14:20, 21—ਯਿਸੂ ਦੇ ਚਮਤਕਾਰ ਤੋਂ ਹਜ਼ਾਰਾਂ ਨੂੰ ਫ਼ਾਇਦਾ ਹੋਇਆ (“ਤੀਵੀਆਂ ਅਤੇ ਬੱਚਿਆਂ ਤੋਂ ਇਲਾਵਾ” nwtsty ਵਿੱਚੋਂ ਮੱਤੀ 14:21 ਲਈ ਖ਼ਾਸ ਜਾਣਕਾਰੀ; w13 7/15 15 ਪੈਰਾ 1)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮੱਤੀ 15:7-9—ਅਸੀਂ ਪਖੰਡੀ ਬਣਨ ਤੋਂ ਕਿਵੇਂ ਬਚ ਸਕਦੇ ਹਾਂ? (“ਪਖੰਡੀ” nwtsty ਵਿੱਚੋਂ ਮੱਤੀ 15:7 ਲਈ ਖ਼ਾਸ ਜਾਣਕਾਰੀ)
ਮੱਤੀ 15:26—ਯਿਸੂ ਨੇ ‘ਕਤੂਰੇ’ ਸ਼ਬਦ ਸ਼ਾਇਦ ਕਿਉਂ ਵਰਤਿਆ ਸੀ? (“ਨਿਆਣੇ . . . ਕਤੂਰੇ” nwtsty ਵਿੱਚੋਂ ਮੱਤੀ 15:26 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 15:1-20
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਭਾਸ਼ਣ: (6 ਮਿੰਟ ਜਾਂ ਘੱਟ) w15 9/15 16-17 ਪੈਰੇ 14-17—ਵਿਸ਼ਾ: ਨਿਹਚਾ ਮਜ਼ਬੂਤ ਕਰਨ ਲਈ ਯਿਸੂ ਉੱਤੇ ਧਿਆਨ ਲਾਈ ਰੱਖੋ।
ਸਾਡੀ ਮਸੀਹੀ ਜ਼ਿੰਦਗੀ
ਗੀਤ 11
ਯਹੋਵਾਹ ਦੇ ਦੋਸਤ ਬਣੋ—ਦੋਸਤ ਬਣਾਉਣੇ: (6 ਮਿੰਟ) ਵੀਡੀਓ ਚਲਾਓ। ਬਾਅਦ ਵਿਚ ਬੱਚਿਆਂ ਨੂੰ ਸਟੇਜ ’ਤੇ ਬੁਲਾਓ ਅਤੇ ਉਨ੍ਹਾਂ ਨੂੰ ਪੁੱਛੋ: ਤੁਹਾਨੂੰ ਉਨ੍ਹਾਂ ਨੂੰ ਹੀ ਆਪਣੇ ਦੋਸਤ ਕਿਉਂ ਬਣਾਉਣਾ ਚਾਹੀਦਾ ਹੈ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ? ਤੁਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹੋ?
“ਆਪਣੇ ਮਾਤਾ-ਪਿਤਾ ਦਾ ਆਦਰ ਕਰ”: (8 ਮਿੰਟ) ਚਰਚਾ। ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ? ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 12 ਪੈਰੇ 14-20
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 49 ਅਤੇ ਪ੍ਰਾਰਥਨਾ