19-25 ਫਰਵਰੀ
ਮੱਤੀ 16-17
ਗੀਤ 22 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਸੀਂ ਕਿਸ ਵਾਂਗ ਸੋਚਦੇ ਹੋ?”: (10 ਮਿੰਟ)
ਮੱਤੀ 16:21, 22—ਪਤਰਸ ਭਾਵਨਾਵਾਂ ਵਿਚ ਵਹਿ ਗਿਆ ਸੀ (w07 2/15 16 ਪੈਰਾ 17)
ਮੱਤੀ 16:23—ਪਤਰਸ ਪਰਮੇਸ਼ੁਰ ਵਾਂਗ ਨਹੀਂ ਸੋਚ ਰਿਹਾ ਸੀ (w15 5/15 13 ਪੈਰੇ 16-17)
ਮੱਤੀ 16:24—ਮਸੀਹੀਆਂ ਨੂੰ ਪਰਮੇਸ਼ੁਰ ਦੀ ਸੋਚ ਨੂੰ ਆਪਣੀਆਂ ਜ਼ਿੰਦਗੀਆਂ ’ਤੇ ਅਸਰ ਪਾਉਣ ਦੇਣਾ ਚਾਹੀਦਾ ਹੈ (w06 4/1 23 ਪੈਰਾ 9)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮੱਤੀ 16:18—ਯਿਸੂ ਨੇ ਕਿਸ ਚਟਾਨ ’ਤੇ ਮਸੀਹੀ ਮੰਡਲੀ ਬਣਾਈ? (“ਤੂੰ ਪਤਰਸ ਹੈਂ, ਅਤੇ ਇਸ ਚਟਾਨ ’ਤੇ,” “ਮੰਡਲੀ” nwtsty ਵਿੱਚੋਂ ਮੱਤੀ 16:18 ਲਈ ਖ਼ਾਸ ਜਾਣਕਾਰੀ)
ਮੱਤੀ 16:19—ਯਿਸੂ ਨੇ ਪਤਰਸ ਨੂੰ “ਸਵਰਗ ਦੇ ਰਾਜ ਦੀਆਂ” ਕਿਹੜੀਆਂ “ਚਾਬੀਆਂ” ਦਿੱਤੀਆਂ? (“ਸਵਰਗ ਦੇ ਰਾਜ ਦੀਆਂ ਚਾਬੀਆਂ” nwtsty ਵਿੱਚੋਂ ਮੱਤੀ 16:19 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 16:1-20
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਸਾਡੀ ਮਸੀਹੀ ਜ਼ਿੰਦਗੀ
ਗੀਤ 40
“ਹੋਰ ਵਧੀਆ ਪ੍ਰਚਾਰਕ ਬਣੋ—ਅਸਰਦਾਰ ਤਰੀਕੇ ਨਾਲ ਸਵਾਲ ਵਰਤੋ”: (15 ਮਿੰਟ) ਚਰਚਾ। ਉਹ ਕੰਮ ਕਰੋ ਜੋ ਯਿਸੂ ਨੇ ਕੀਤੇ—ਸਿਖਾਓ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 13 ਪੈਰੇ 1-7, ਸਫ਼ੇ 100, 103 ’ਤੇ ਡੱਬੀਆਂ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 53 ਅਤੇ ਪ੍ਰਾਰਥਨਾ