Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 16-17

ਤੁਸੀਂ ਕਿਸ ਵਾਂਗ ਸੋਚਦੇ ਹੋ?

ਤੁਸੀਂ ਕਿਸ ਵਾਂਗ ਸੋਚਦੇ ਹੋ?

16:21-23

  • ਭਾਵੇਂ ਕਿ ਪਤਰਸ ਦਾ ਇਰਾਦਾ ਗ਼ਲਤ ਨਹੀਂ ਸੀ, ਪਰ ਫਿਰ ਵੀ ਯਿਸੂ ਨੇ ਉਸੇ ਵੇਲੇ ਪਤਰਸ ਦੀ ਗ਼ਲਤ ਸੋਚ ਸੁਧਾਰੀ

  • ਯਿਸੂ ਜਾਣਦਾ ਸੀ ਕਿ ਇਹ ਸਮਾਂ ‘ਆਪਣੇ ’ਤੇ ਤਰਸ ਖਾਣ’ ਦਾ ਨਹੀਂ ਸੀ। ਸ਼ੈਤਾਨ ਇਹੀ ਤਾਂ ਚਾਹੁੰਦਾ ਸੀ ਕਿ ਇਸ ਨਾਜ਼ੁਕ ਸਮੇਂ ’ਤੇ ਯਿਸੂ ਲਾਪਰਵਾਹ ਹੋ ਜਾਵੇ

16:24

ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਯਿਸੂ ਨੇ ਤਿੰਨ ਜ਼ਰੂਰੀ ਗੱਲਾਂ ਦੱਸੀਆਂ। ਇਨ੍ਹਾਂ ਵਿਚ ਕੀ ਕਰਨਾ ਸ਼ਾਮਲ ਹੈ?

  • ਆਪਣੇ ਆਪ ਦਾ ਤਿਆਗ ਕਰਨਾ

  • ਤਸੀਹੇ ਦੀ ਸੂਲ਼ੀ ਚੁੱਕਣੀ

  • ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿਣਾ