Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਰਾਜ ਬਾਰੇ ਮਿਸਾਲਾਂ ਅਤੇ ਉਨ੍ਹਾਂ ਦਾ ਮਤਲਬ

ਰਾਜ ਬਾਰੇ ਮਿਸਾਲਾਂ ਅਤੇ ਉਨ੍ਹਾਂ ਦਾ ਮਤਲਬ

ਪਰਮੇਸ਼ੁਰ ਬਾਰੇ ਡੂੰਘੀਆਂ ਸੱਚਾਈਆਂ ਸਿਖਾਉਣ ਲਈ ਯਿਸੂ ਬਹੁਤ ਸੌਖੀਆਂ ਮਿਸਾਲਾਂ ਵਰਤਦਾ ਸੀ। ਪਰ ਸਿਰਫ਼ ਨਿਮਰ ਲੋਕ ਹੀ ਉਸ ਦੀਆਂ ਮਿਸਾਲਾਂ ਤੋਂ ਸਬਕ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਨ। (ਮੱਤੀ 13:10-15) ਰਾਜ ਦੀ ਹਰੇਕ ਮਿਸਾਲ ਲਈ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ: ਮੈਂ ਇਨ੍ਹਾਂ ਮਿਸਾਲਾਂ ਤੋਂ ਕੀ ਸਿੱਖ ਸਕਦਾ ਹਾਂ? ਮੇਰੀ ਜ਼ਿੰਦਗੀ ’ਤੇ ਇਨ੍ਹਾਂ ਦਾ ਕੀ ਅਸਰ ਪੈਣਾ ਚਾਹੀਦਾ ਹੈ?

ਸਵਰਗ ਦਾ ਰਾਜ . . .