ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਫਰਵਰੀ 2019
ਗੱਲਬਾਤ ਕਿਵੇਂ ਕਰੀਏ
ਗੱਲਬਾਤ ਕਿਵੇਂ ਕਰੀਏ ਲੜੀ ਵਿਚ ਪਰਿਵਾਰਾਂ ਨੂੰ ਬਾਈਬਲ ਤੋਂ ਵਧੀਆ ਸਲਾਹ ਮਿਲ ਸਕਦੀ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਆਪਣੀ ਜ਼ਮੀਰ ਨੂੰ ਸਿਖਲਾਈ ਦਿੰਦੇ ਰਹੋ
ਸਾਡੀ ਜ਼ਮੀਰ ਤਾਂ ਹੀ ਸਾਡੀ ਮਦਦ ਕਰੇਗੀ ਜੇ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਇਸ ਨੂੰ ਸਿਖਲਾਈ ਦੇਵਾਂਗੇ
ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਪਰਮੇਸ਼ੁਰ ਦੇ ਅਣਦੇਖੇ ਗੁਣਾਂ ਨੂੰ ਦੇਖਦੇ ਹੋ?
ਆਲੇ-ਦੁਆਲੇ ਦੀ ਸ੍ਰਿਸ਼ਟੀ ਤੋਂ ਅਸੀਂ ਪਰਮੇਸ਼ੁਰ ਦੀ ਸ਼ਕਤੀ, ਪਿਆਰ, ਬੁੱਧ ਅਤੇ ਨਿਆਂ ਦੇ ਨਾਲ-ਨਾਲ ਉਸ ਦੀ ਖੁੱਲ੍ਹ-ਦਿਲੀ ਵੀ ਦੇਖ ਸਕਦੇ ਹਾਂ।
ਰੱਬ ਦਾ ਬਚਨ ਖ਼ਜ਼ਾਨਾ ਹੈ
‘ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੰਦਾ ਹੈ’
ਅਸੀਂ ਰਿਹਾਈ ਦੀ ਕੀਮਤ ਦੇ ਤੋਹਫ਼ੇ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਤੁਸੀਂ “ਬੇਸਬਰੀ ਨਾਲ ਉਸ ਸਮੇਂ ਦੀ ਉਡੀਕ” ਕਰ ਰਹੇ ਹੋ?
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ “ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ” ਹੋਣ ਲਈ ਤਿਆਰ ਹੋ?
ਸਾਡੀ ਮਸੀਹੀ ਜ਼ਿੰਦਗੀ
ਦੁੱਖ ਸਹਿੰਦੇ ਹੋਏ ਬੇਸਬਰੀ ਨਾਲ ਉਡੀਕ ਕਰਦੇ ਰਹੋ
ਕਿਸੇ ਵੀ ਅਜ਼ਮਾਇਸ਼ ਵਿਚ ਬੇਸਬਰੀ ਨਾਲ ਉਡੀਕ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
ਰੱਬ ਦਾ ਬਚਨ ਖ਼ਜ਼ਾਨਾ ਹੈ
ਜ਼ੈਤੂਨ ਦੇ ਦਰਖ਼ਤ ਦੀ ਮਿਸਾਲ
ਜ਼ੈਤੂਨ ਦੇ ਦਰਖ਼ਤ ਦੇ ਵੱਖੋ-ਵੱਖਰੇ ਹਿੱਸੇ ਕਿਨ੍ਹਾਂ ਨੂੰ ਦਰਸਾਉਂਦੇ ਹਨ?
ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ਕਰਾਉਣੀਆਂ ਬੰਦ ਕਰ ਦਿਓ
ਸਾਨੂੰ ਕੀ ਕਰਨਾ ਚਾਹੀਦਾ ਜੇ ਕੋਈ ਬਾਈਬਲ ਵਿਦਿਆਰਥੀ ਕੁਝ ਸਮੇਂ ਸਟੱਡੀ ਕਰਨ ਤੋਂ ਬਾਅਦ ਵੀ ਤਰੱਕੀ ਨਹੀਂ ਕਰਦਾ?