Skip to content

Skip to table of contents

ਗੱਲਬਾਤ ਕਿਵੇਂ ਕਰੀਏ

ਗੱਲਬਾਤ ਕਿਵੇਂ ਕਰੀਏ

●○○ ਪਹਿਲੀ ਮੁਲਾਕਾਤ

ਸਵਾਲ: ਪਰਿਵਾਰ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਸਾਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?

ਹਵਾਲਾ: 2 ਤਿਮੋ 3:16

ਅੱਗੋਂ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?

○●○ ਦੂਜੀ ਮੁਲਾਕਾਤ

ਸਵਾਲ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?

ਹਵਾਲਾ: ਅੱਯੂ 26:7

ਅੱਗੋਂ: ਕੀ ਬਾਈਬਲ ਦੀਆਂ ਸਲਾਹਾਂ ਤੋਂ ਸਾਨੂੰ ਕੋਈ ਫ਼ਾਇਦਾ ਹੋ ਸਕਦਾ ਹੈ?

○○● ਤੀਜੀ ਮੁਲਾਕਾਤ

ਸਵਾਲ: ਕੀ ਬਾਈਬਲ ਦੀਆਂ ਸਲਾਹਾਂ ਤੋਂ ਸਾਨੂੰ ਕੋਈ ਫ਼ਾਇਦਾ ਹੋ ਸਕਦਾ ਹੈ?

ਹਵਾਲਾ: ਕਹਾ 14:30

ਅੱਗੋਂ: ਕੀ ਬਾਈਬਲ ਭਵਿੱਖ ਬਾਰੇ ਸਹੀ-ਸਹੀ ਦੱਸਦੀ ਹੈ?