18-24 ਫਰਵਰੀ
ਰੋਮੀਆਂ 7–8
ਗੀਤ 9 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਤੁਸੀਂ ‘ਬੇਸਬਰੀ ਨਾਲ ਉਸ ਸਮੇਂ ਦੀ ਉਡੀਕ’ ਕਰ ਰਹੇ ਹੋ?”: (10 ਮਿੰਟ)
ਰੋਮੀ 8:19—“ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ” ਜਲਦੀ ਹੀ ਪ੍ਰਗਟ ਕੀਤੀ ਜਾਵੇਗੀ (w12 7/15 11 ਪੈਰਾ 17)
ਰੋਮੀ 8:20—“ਸ੍ਰਿਸ਼ਟੀ ਨੂੰ ਵਿਅਰਥ ਜ਼ਿੰਦਗੀ ਜੀਉਣ ਲਈ ਛੱਡ ਦਿੱਤਾ ਗਿਆ . . . ਪਰ ਉਸ ਵੇਲੇ ਉਮੀਦ ਵੀ ਦਿੱਤੀ ਗਈ ਸੀ” (w12 3/15 23 ਪੈਰਾ 11)
ਰੋਮੀ 8:21—“ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ” ਜਾਵੇਗੀ (w12 3/15 23 ਪੈਰਾ 12)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰੋਮੀ 8:6—“ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ” ਅਤੇ “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ” ਵਿਚ ਕੀ ਫ਼ਰਕ ਹੈ? (w17.06 3)
ਰੋਮੀ 8:26, 27—ਜਿਨ੍ਹਾਂ “ਹਉਕਿਆਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੁੰਦੇ,” ਯਹੋਵਾਹ ਉਨ੍ਹਾਂ ਦਾ ਜਵਾਬ ਕਿੱਦਾਂ ਦਿੰਦਾ ਹੈ? (w09 11/15 7 ਪੈਰਾ 20)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ ) ਰੋਮੀ 7:13-25 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 6)
ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 9)
ਸਾਡੀ ਮਸੀਹੀ ਜ਼ਿੰਦਗੀ
ਗੀਤ 55
“ਦੁੱਖ ਸਹਿੰਦੇ ਹੋਏ ਬੇਸਬਰੀ ਨਾਲ ਉਡੀਕ ਕਰਦੇ ਰਹੋ”: (15 ਮਿੰਟ) ਚਰਚਾ। “ਧੀਰਜ ਨਾਲ ਦੌੜਦੇ” ਰਹੋ—ਇਨਾਮ ਮਿਲਣ ਦਾ ਪੱਕਾ ਭਰੋਸਾ ਰੱਖੋ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 5-6
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 49 ਅਤੇ ਪ੍ਰਾਰਥਨਾ