Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 9-11

ਜ਼ੈਤੂਨ ਦੇ ਦਰਖ਼ਤ ਦੀ ਮਿਸਾਲ

ਜ਼ੈਤੂਨ ਦੇ ਦਰਖ਼ਤ ਦੀ ਮਿਸਾਲ

11:16-26

ਜ਼ੈਤੂਨ ਦੇ ਦਰਖ਼ਤ ਦੇ ਵੱਖੋ-ਵੱਖਰੇ ਹਿੱਸੇ ਕਿਨ੍ਹਾਂ ਨੂੰ ਦਰਸਾਉਂਦੇ ਹਨ?

  • ਦਰਖ਼ਤ: ਅਬਰਾਹਾਮ ਨਾਲ ਕੀਤੇ ਇਕਰਾਰ ਸੰਬੰਧੀ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਨੂੰ

  • ਤਣਾ: ਯਿਸੂ ਨੂੰ, ਜੋ ਅਬਰਾਹਾਮ ਦੀ ਅੰਸ ਦਾ ਮੁੱਖ ਹਿੱਸਾ ਹੈ

  • ਟਾਹਣੀਆਂ: ਉਨ੍ਹਾਂ ਮੈਂਬਰਾਂ ਨੂੰ, ਜੋ ਅਬਰਾਹਾਮ ਦੀ ਅੰਸ ਦਾ ਦੂਜਾ ਹਿੱਸਾ ਹਨ

  • “ਤੋੜੀਆਂ ਗਈਆਂ” ਟਾਹਣੀਆਂ: ਪੈਦਾਇਸ਼ੀ ਯਹੂਦੀਆਂ ਨੂੰ, ਜਿਨ੍ਹਾਂ ਨੇ ਯਿਸੂ ਨੂੰ ਠੁਕਰਾ ਦਿੱਤਾ ਸੀ

  • ਟਾਹਣੀਆਂ ਵਿਚਕਾਰ ਲਾਈ “ਪਿਓਂਦ”: ਹੋਰਨਾਂ ਕੌਮਾਂ ਵਿੱਚੋਂ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ

ਜਿੱਦਾਂ ਪਹਿਲਾਂ ਦੱਸਿਆ ਗਿਆ ਸੀ ਕਿ ਅਬਰਾਹਾਮ ਦੀ ਸੰਤਾਨ ਯਾਨੀ ਯਿਸੂ ਤੇ 1,44,000 “ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ” ਬਰਕਤਾਂ ਦੇਣਗੇ।​—ਰੋਮੀ 11:12; ਉਤ 22:18

ਯਹੋਵਾਹ ਨੇ ਅਬਰਾਹਾਮ ਦੀ ਸੰਤਾਨ ਸੰਬੰਧੀ ਆਪਣੇ ਮਕਸਦ ਨੂੰ ਜਿਸ ਤਰ੍ਹਾਂ ਪੂਰਾ ਕੀਤਾ, ਉਸ ਤੋਂ ਮੈਂ ਉਸ ਬਾਰੇ ਕੀ ਸਿੱਖਦਾ ਹਾਂ?