24-30 ਮਈ
ਗਿਣਤੀ 34-36
ਗੀਤ 38 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਕੋਲ ਪਨਾਹ ਲਓ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਗਿਣ 35:31—ਆਦਮ ਤੇ ਹੱਵਾਹ ਨੂੰ ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਕਿਉਂ ਨਹੀਂ ਹੋਵੇਗਾ? (w91 2/15 13 ਪੈਰਾ 13)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਗਿਣ 34:1-15 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਦੇ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 12)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ)। (th ਪਾਠ 9)
ਬਾਈਬਲ ਸਟੱਡੀ: (5 ਮਿੰਟ) fg ਪਾਠ 2 ਪੈਰੇ 9-10 (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
ਗੀਤ 11
ਯਹੋਵਾਹ ਦੇ ਦੋਸਤ ਬਣੋ—ਅਨੁਸ਼ਾਸਨ ਪਿਆਰ ਹੈ: (6 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਕੁਝ ਬੱਚਿਆਂ ਤੋਂ ਪੁੱਛੋ: ਤੁਹਾਨੂੰ ਕਦੀ-ਕਦਾਈਂ ਅਨੁਸ਼ਾਸਨ ਦੀ ਲੋੜ ਕਿਉਂ ਪੈਂਦੀ ਹੈ? ਅਨੁਸ਼ਾਸਨ ਦਾ ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ? ਯਹੋਵਾਹ ਅਨੁਸ਼ਾਸਨ ਕਿਉਂ ਦਿੰਦਾ ਹੈ?
“ਅਨੁਸ਼ਾਸਨ—ਯਹੋਵਾਹ ਦੇ ਪਿਆਰ ਦਾ ਸਬੂਤ”: (9 ਮਿੰਟ) ਚਰਚਾ। “ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ” ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) yc ਪਾਠ 9
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 33 ਅਤੇ ਪ੍ਰਾਰਥਨਾ