Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਕੋਲ ਪਨਾਹ ਲਓ

ਯਹੋਵਾਹ ਕੋਲ ਪਨਾਹ ਲਓ

ਇਜ਼ਰਾਈਲ ਵਿਚ ਛੇ ਪਨਾਹ ਨਗਰ ਸਨ ਜਿਨ੍ਹਾਂ ਵਿਚ ਉਹ ਵਿਅਕਤੀ ਭੱਜ ਕੇ ਜਾ ਸਕਦਾ ਸੀ ਜਿਸ ਕੋਲ ਅਣਜਾਣੇ ਵਿਚ ਖ਼ੂਨ ਹੋ ਜਾਂਦਾ ਸੀ (ਗਿਣ 35:15; w17.11 9 ਪੈਰਾ 4)

ਇਜ਼ਰਾਈਲ ਵਿਚ ਹਰ ਮਾਮਲੇ ਦਾ ਫ਼ੈਸਲਾ ਬਜ਼ੁਰਗ ਕਰਦੇ ਸਨ (ਗਿਣ 35:24; w17.11 9 ਪੈਰਾ 6)

ਪਨਾਹ ਨਗਰ ਵਿਚ ਭੱਜਣ ਵਾਲੇ ਵਿਅਕਤੀ ਸੁਰੱਖਿਅਤ ਹੁੰਦੇ ਸਨ (ਗਿਣ 35:25; w17.11 11 ਪੈਰਾ 13)

ਅਣਜਾਣੇ ਵਿਚ ਖ਼ੂਨ ਕਰਨ ਵਾਲੇ ਨੂੰ ਵਿਅਕਤੀ ਨੂੰ ਪਨਾਹ ਨਗਰ ਵਿਚ ਸੁਰੱਖਿਅਤ ਰਹਿਣ ਲਈ ਬਲ਼ੀਆਂ ਚੜ੍ਹਾਉਣੀਆਂ ਪੈਂਦੀਆਂ ਸਨ। ਇਸੇ ਤਰ੍ਹਾਂ ਪਰਮੇਸ਼ੁਰ ਦੀ ਦਇਆ ਅਤੇ ਮਾਫ਼ੀ ਹਾਸਲ ਕਰਨ ਲਈ ਅਸੀਂ ਕੁਰਬਾਨੀਆਂ ਕਰਦੇ ਹਾਂ।