28 ਜੂਨ–4 ਜੁਲਾਈ
ਬਿਵਸਥਾ ਸਾਰ 9-10
ਗੀਤ 11 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਤੋਂ ਹੋਰ ਕੀ ਚਾਹੁੰਦਾ ਹੈ?”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਬਿਵ 9:1-3—ਭਾਵੇਂ ਕਿ ਅਨਾਕੀ ਆਦਮੀ “ਤਾਕਤਵਰ ਅਤੇ ਉੱਚੇ-ਲੰਬੇ” ਸਨ, ਪਰ ਇਜ਼ਰਾਈਲੀਆਂ ਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਕਿਉਂ ਨਹੀਂ ਸੀ? (it-1 103)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਬਿਵ 10:1-22 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। ਫਿਰ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 3)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਫਿਰ ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਚਰਚਾ ਕਰੋ। (th ਪਾਠ 9)
ਬਾਈਬਲ ਸਟੱਡੀ: (5 ਮਿੰਟ) fg ਪਾਠ 12 ਪੈਰੇ 4-5 (th ਪਾਠ 18)
ਸਾਡੀ ਮਸੀਹੀ ਜ਼ਿੰਦਗੀ
ਗੀਤ 51
ਵੀਡੀਓ ਗੇਮਾਂ—ਕੀ ਤੁਸੀਂ ਸੱਚੀਂ ਜਿੱਤ ਰਹੇ ਹੋ?: (7 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ: ਵੀਡੀਓ ਗੇਮਾਂ ਤੁਹਾਨੂੰ ਕਿਵੇਂ ਕੰਟ੍ਰੋਲ ਕਰ ਸਕਦੀਆਂ ਹਨ? ਤੁਹਾਡੀ ਜ਼ਿੰਦਗੀ ਵਿਚ ਵੀਡੀਓ ਗੇਮਾਂ ਤੋਂ ਜ਼ਿਆਦਾ ਜ਼ਰੂਰੀ ਕਿਹੜੀਆਂ ਚੀਜ਼ਾਂ ਹਨ? (ਅਫ਼ 5:15, 16) ਵੀਡੀਓ ਗੇਮਾਂ ਦੀ ਚੋਣ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਤੁਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹੈ? ਤੁਸੀਂ ਸੱਚੀਂ ਕਿਵੇਂ ਜਿੱਤ ਸਕਦੇ ਹੋ?
“ਸ਼ਰਾਬ ਪੀਣ ਬਾਰੇ ਸੋਚ-ਸਮਝ ਕੇ ਫ਼ੈਸਲੇ ਕਰੋ”: (8 ਮਿੰਟ) ਚਰਚਾ। ਪੀਣ ਤੋਂ ਪਹਿਲਾਂ ਅੰਜਾਮਾਂ ਬਾਰੇ ਸੋਚੋ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) yc ਪਾਠ 14
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 16 ਅਤੇ ਪ੍ਰਾਰਥਨਾ