Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ

ਗੱਲਬਾਤ ਕਰਨ ਲਈ ਸੁਝਾਅ

ਗੱਲਬਾਤ ਕਰਨ ਲਈ ਸੁਝਾਅ

ਪਹਿਲੀ ਮੁਲਾਕਾਤ *

ਸਵਾਲ: ਪੈਸੇ ਪ੍ਰਤੀ ਸਹੀ ਨਜ਼ਰੀਆ ਰੱਖ ਕੇ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ?

ਹਵਾਲਾ: ਇਬ 13:5

ਅੱਗੋਂ: ਸਾਡੇ ਕੋਲ ਜੋ ਕੁਝ ਵੀ ਹੈ, ਉਸ ਵਿਚ ਅਸੀਂ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ?

ਦੂਜੀ ਮੁਲਾਕਾਤ *

ਸਵਾਲ: ਸਾਡੇ ਕੋਲ ਜੋ ਕੁਝ ਵੀ ਹੈ, ਉਸ ਵਿਚ ਅਸੀਂ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ?

ਹਵਾਲਾ: ਇਬ 13:18

ਅੱਗੋਂ: ਈਮਾਨਦਾਰ ਅਤੇ ਸੰਤੁਸ਼ਟ ਰਹਿਣ ਨਾਲ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?

^ ^ ਤੁਸੀਂ ਹਾਲਾਤਾਂ ਮੁਤਾਬਕ ਸ਼ੁਰੂਆਤੀ ਅਤੇ ਅਗਲੀ ਵਾਰ ਪੁੱਛੇ ਜਾਣ ਵਾਲੇ ਸਵਾਲ ਵਿਚ ਫੇਰ-ਬਦਲ ਕਰ ਸਕਦੇ ਹੋ ਅਤੇ ਦਿਖਾ ਸਕਦੇ ਹੋ ਕਿ ਪ੍ਰਚਾਰ ਕਿੱਥੇ ਕੀਤਾ ਜਾ ਰਿਹਾ ਹੈ।