Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਗ਼ਲਤ ਇੱਛਾਵਾਂ ਨੂੰ ਆਪਣੇ ʼਤੇ ਹਾਵੀ ਨਾ ਹੋਣ ਦਿਓ

ਗ਼ਲਤ ਇੱਛਾਵਾਂ ਨੂੰ ਆਪਣੇ ʼਤੇ ਹਾਵੀ ਨਾ ਹੋਣ ਦਿਓ

ਦਾਊਦ ਨੇ ਆਪਣੇ ਦਿਲ ਵਿਚ ਗ਼ਲਤ ਇੱਛਾ ਨੂੰ ਪਲ਼ਣ ਦਿੱਤਾ (2 ਸਮੂ 11:2-4; w21.06 17 ਪੈਰਾ 10)

ਦਾਊਦ ਨੇ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰ ਕੇ ਆਪਣੇ ਪਾਪ ʼਤੇ ਪਰਦਾ ਪਾਇਆ (2 ਸਮੂ 11:5, 14, 15; w19.09 17 ਪੈਰਾ 15)

ਦਾਊਦ ਨੂੰ ਆਪਣੇ ਪਾਪ ਦੇ ਬਹੁਤ ਹੀ ਭਿਆਨਕ ਨਤੀਜੇ ਭੁਗਤਣੇ ਪਏ (2 ਸਮੂ 12:9-12; w18.06 17 ਪੈਰਾ 7)

ਕੁਝ ਵੀ ਗ਼ਲਤ ਸੋਚਣ ਅਤੇ ਦੇਖਣ ਤੋਂ ਬਚਣ ਵਾਸਤੇ ਸਾਨੂੰ ਖ਼ੁਦ ਨਾਲ ਸਖ਼ਤੀ ਵਰਤਣ ਦੀ ਲੋੜ ਹੈ। (ਗਲਾ 5:16, 22, 23) ਯਹੋਵਾਹ ਸਾਡੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਆਪਣੇ ਦਿਲ ਵਿਚ ਗ਼ਲਤ ਇੱਛਾਵਾਂ ਨੂੰ ਜੜ੍ਹ ਫੜਨ ਨਾ ਦੇਈਏ।

ਖ਼ੁਦ ਤੋਂ ਪੁੱਛੋ, ‘ਕਿਸ ਮਾਮਲੇ ਵਿਚ ਮੈਨੂੰ ਆਪਣੀਆਂ ਸੋਚਾਂ ʼਤੇ ਹੋਰ ਕਾਬੂ ਪਾਉਣ ਦੀ ਲੋੜ ਹੈ?’