Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਦਾਊਦ ਦੇ ਫ਼ੌਜੀ ਦਾਅ-ਪੇਚ

ਦਾਊਦ ਦੇ ਫ਼ੌਜੀ ਦਾਅ-ਪੇਚ

ਦਾਊਦ ਸ਼ਾਊਲ ਤੋਂ ਬਚ ਕੇ ਭੱਜ ਰਿਹਾ ਸੀ (1 ਸਮੂ 27:5-7; it-1 41)

ਦਾਊਦ ਨੇ ਯਹੂਦਾਹ ਦੇ ਸਰਹੱਦੀ ਇਲਾਕਿਆਂ ਦੀ ਰਾਖੀ ਕੀਤੀ (1 ਸਮੂ 27:8, 9; w21.03 4 ਪੈਰਾ 8)

ਦਾਊਦ ਨੇ ਆਕੀਸ਼ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ (1 ਸਮੂ 27:10-12; it-2 245 ਪੈਰਾ 6)

ਅੱਜ ਸਾਡੇ ਦਿਨਾਂ ਵਿਚ ਸਰਕਾਰਾਂ ਸ਼ਾਇਦ ਸਾਡੇ ਕੰਮਾਂ ʼਤੇ ਪਾਬੰਦੀ ਲਗਾ ਦੇਣ ਅਤੇ ਭਰਾਵਾਂ ਬਾਰੇ ਜਾਣਕਾਰੀ ਲੈਣ ਵਾਸਤੇ ਸਾਡੇ ਤੋਂ ਪੁੱਛ-ਗਿੱਛ ਕਰਨ। ਅਜਿਹੇ ਸਮੇਂ ʼਤੇ ਚੁੱਪ ਰਹਿਣਾ ਹੀ ਸਮਝਦਾਰੀ ਦੀ ਗੱਲ ਹੋਵੇਗੀ ਤਾਂਕਿ ਸਾਡੇ ਭਰਾ ਖ਼ਤਰੇ ਵਿਚ ਨਾ ਪੈਣ।​—ਕਹਾ 10:19; 11:12; ਉਪ 3:7.