20-26 ਜੂਨ
2 ਸਮੂਏਲ 13-14
ਗੀਤ 127 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਅਮਨੋਨ ਦੇ ਸੁਆਰਥ ਕਰਕੇ ਬਿਪਤਾ ਆਈ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਸਮੂ 14:25, 26—ਚਾਹੇ ਕਿ ਅਬਸ਼ਾਲੋਮ ਬਹੁਤ ਸੋਹਣਾ ਸੀ, ਪਰ ਕਿਹੜੀ ਗੱਲ ਇਕ ਇਨਸਾਨ ਨੂੰ ਅਸਲ ਵਿਚ ਸੋਹਣਾ ਬਣਾਉਂਦੀ ਹੈ? (g04 12/22 8-9)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਸਮੂ 14:8-20 (th ਪਾਠ 2)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। (th ਪਾਠ 12)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਸਹਿਜ-ਸੁਭਾਅ ਨਾਲ ਗੱਲਬਾਤ ਕਰੋ ਤਾਂਕਿ ਤੁਸੀਂ ਕੁਝ ਮੁਲਾਕਾਤਾਂ ਬਾਅਦ ਜਾਗਰੂਕ ਬਣੋ! ਨੰ. 1 ਪੇਸ਼ ਕਰ ਸਕੋ। (th ਪਾਠ 18)
ਬਾਈਬਲ ਸਟੱਡੀ: (5 ਮਿੰਟ) lff ਪਾਠ 05 ਨੁਕਤਾ 6 ਅਤੇ ਕੁਝ ਲੋਕਾਂ ਦਾ ਕਹਿਣਾ ਹੈ (th ਪਾਠ 18)
ਸਾਡੀ ਮਸੀਹੀ ਜ਼ਿੰਦਗੀ
“ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਰਤ ਕੇ ਯਹੋਵਾਹ ਅਤੇ ਯਿਸੂ ʼਤੇ ਨਿਹਚਾ ਪੱਕੀ ਕਰੋ”: (15 ਮਿੰਟ) ਚਰਚਾ। “ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!” ਕਿਤਾਬ ਇਸਤੇਮਾਲ ਕਰ ਕੇ ਯਹੋਵਾਹ ʼਤੇ ਨਿਹਚਾ ਵਧਾਓ ਅਤੇ “ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!” ਕਿਤਾਬ ਇਸਤੇਮਾਲ ਕਰ ਕੇ ਯਿਸੂ ʼਤੇ ਨਿਹਚਾ ਵਧਾਓ ਨਾਂ ਦੀਆਂ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 15 ਪੈਰੇ 8-14
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 34 ਅਤੇ ਪ੍ਰਾਰਥਨਾ