ਰੱਬ ਦਾ ਬਚਨ ਖ਼ਜ਼ਾਨਾ ਹੈ
ਅਮਨੋਨ ਦੇ ਸੁਆਰਥ ਕਰਕੇ ਬਿਪਤਾ ਆਈ
ਤਾਮਾਰ ਦੇ ਸੁਹੱਪਣ ʼਤੇ ਅਮਨੋਨ ਮਰ ਮਿਟਿਆ (2 ਸਮੂ 13:1, 2; it-1 32)
ਅਮਨੋਨ ਨੇ ਤਾਮਾਰ ਦੀ ਇੱਜ਼ਤ ਲੁੱਟੀ (2 ਸਮੂ 13:10-15; w17.09 5 ਪੈਰਾ 11)
ਅਬਸ਼ਾਲੋਮ ਨੇ ਅਮਨੋਨ ਨੂੰ ਜਾਨੋਂ ਮਾਰ ਦਿੱਤਾ (2 ਸਮੂ 13:28, 29; it-1 33 ਪੈਰਾ 1)
ਵਿਆਹ ਤੋਂ ਪਹਿਲਾਂ ਜਦੋਂ ਮੁੰਡਾ-ਕੁੜੀ ਇਕ-ਦੂਜੇ ਨੂੰ ਜਾਣਨ ਲਈ ਮਿਲਦੇ ਹਨ, ਤਾਂ ਉਹ ਬਿਪਤਾ ਤੋਂ ਕਿਵੇਂ ਬਚ ਸਕਦੇ ਹਨ? ਸੰਜਮ ਰੱਖ ਕੇ ਅਤੇ ਸਮਝਦਾਰੀ ਦਿਖਾਉਂਦੇ ਹੋਏ ਉਹ ਅਜਿਹੀਆਂ ਥਾਵਾਂ ʼਤੇ ਜਾਣ ਅਤੇ ਅਜਿਹੇ ਹਾਲਾਤਾਂ ਤੋਂ ਪਰਹੇਜ਼ ਕਰਦੇ ਹਨ ਜਿਨ੍ਹਾਂ ਵਿਚ ਉਹ ਕੋਈ ਗ਼ਲਤ ਕਦਮ ਉਠਾ ਸਕਦੇ ਹਨ।