Skip to content

Skip to table of contents

6-12 ਜੂਨ

2 ਸਮੂਏਲ 9-10

6-12 ਜੂਨ
  • ਗੀਤ 29 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਦਾਊਦ ਨੇ ਅਟੱਲ ਪਿਆਰ ਦਿਖਾਇਆ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • 2 ਸਮੂ 10:4, 5​—ਹਾਨੂਨ ਨੇ ਇਜ਼ਰਾਈਲੀ ਆਦਮੀਆਂ ਦੀ ਬੇਇੱਜ਼ਤੀ ਕਿਵੇਂ ਕੀਤੀ? (it-1 266)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) 2 ਸਮੂ 9:1-13 (th ਪਾਠ 12)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 105

  • ਪਿਆਰ ਕਿਵੇਂ ਪੇਸ਼ ਆਉਂਦਾ ਹੈ​—ਇਹ ਦਿਆਲੂ ਹੈ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਦਾਊਦ ਨੇ ਮਫ਼ੀਬੋਸ਼ਥ ʼਤੇ ਦਇਆ ਕਿਵੇਂ ਦਿਖਾਈ? ਅਸੀਂ ਦੂਜਿਆਂ ਨੂੰ ਦਇਆ ਅਤੇ ਅਟੱਲ ਪਿਆਰ ਕਿਵੇਂ ਦਿਖਾ ਸਕਦੇ ਹਾਂ?

  • ਸੰਗਠਨ ਦੀਆਂ ਪ੍ਰਾਪਤੀਆਂ: (10 ਮਿੰਟ) ਜੂਨ ਮਹੀਨੇ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 14 ਪੈਰੇ 21-2514ੳ

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 4 ਅਤੇ ਪ੍ਰਾਰਥਨਾ