ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਪਹਿਲੀ ਮੁਲਾਕਾਤ
ਸਵਾਲ: ਬਾਈਬਲ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਹਵਾਲਾ: ਰੋਮੀ 15:4
ਅੱਗੋਂ: ਬਾਈਬਲ ਵਿਚ ਦਿੱਤੇ ਕਿਹੜੇ ਵਾਅਦੇ ਤੋਂ ਸਾਨੂੰ ਉਮੀਦ ਮਿਲਦੀ ਹੈ?
ਦੁਬਾਰਾ ਮੁਲਾਕਾਤ
ਸਵਾਲ: ਬਾਈਬਲ ਵਿਚ ਦਿੱਤੇ ਕਿਹੜੇ ਵਾਅਦੇ ਤੋਂ ਸਾਨੂੰ ਉਮੀਦ ਮਿਲਦੀ ਹੈ?
ਹਵਾਲਾ: ਪ੍ਰਕਾ 21:3, 4
ਅੱਗੋਂ: ਅਸੀਂ ਬਾਈਬਲ ਨੂੰ ਕਿਵੇਂ ਸਮਝ ਸਕਦੇ ਹਾਂ?