ਦੂਜਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ
ਰਾਜਾ ਯਹੋਸ਼ਾਫਾਟ ਨੇ ਰਾਜਾ ਅਹਾਬ ਨਾਲ ਰਿਸ਼ਤਾ ਜੋੜ ਕੇ ਮੂਰਖਤਾ ਭਰਿਆ ਕੰਮ ਕੀਤਾ (2 ਇਤਿ 18:1-3; w17.03 24 ਪੈਰਾ 7)
ਯਹੋਵਾਹ ਨੇ ਯਹੋਸ਼ਾਫਾਟ ਨੂੰ ਤਾੜਨਾ ਦੇਣ ਲਈ ਯੇਹੂ ਨੂੰ ਭੇਜਿਆ (2 ਇਤਿ 19:1, 2)
ਯਹੋਵਾਹ ਨੇ ਯਹੋਸ਼ਾਫਾਟ ਦੇ ਚੰਗੇ ਕੰਮਾਂ ਨੂੰ ਯਾਦ ਰੱਖਿਆ (2 ਇਤਿ 19:3; w15 8/15 11-12 ਪੈਰੇ 8-9)
ਖ਼ੁਦ ਨੂੰ ਪੁੱਛੋ, ‘ਕੀ ਮੈਂ ਯਹੋਵਾਹ ਵਾਂਗ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਦਾ ਹਾਂ ਅਤੇ ਉਨ੍ਹਾਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦਾ ਹਾਂ?’