12-18 ਜੂਨ
2 ਇਤਿਹਾਸ 32-33
ਗੀਤ 103 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਔਖੀਆਂ ਘੜੀਆਂ ਦੌਰਾਨ ਭੈਣਾਂ-ਭਰਾਵਾਂ ਨੂੰ ਤਕੜਾ ਕਰੋ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਇਤਿ 33:15, 16—ਅਸੀਂ ਮਨੱਸ਼ਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (w21.10 4 ਪੈਰੇ 11-12)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਇਤਿ 32:1-15 (th ਪਾਠ 11)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (4 ਮਿੰਟ) ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦੇ ਆਖ਼ਰੀ ਸਫ਼ੇ ʼਤੇ ਚਰਚਾ ਕਰੋ ਅਤੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (th ਪਾਠ 6)
ਦੁਬਾਰਾ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਫਿਰ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 17)
ਬਾਈਬਲ ਸਟੱਡੀ: (5 ਮਿੰਟ) lff ਪਾਠ 10 ਨੁਕਤਾ 5 (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
“ਧਰਮ-ਤਿਆਗੀਆਂ ਤੋਂ ਬਚੋ”: (10 ਮਿੰਟ) ਚਰਚਾ ਅਤੇ ਵੀਡੀਓ।
ਮੰਡਲੀ ਦੀਆਂ ਲੋੜਾਂ: (5 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 23
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 50 ਅਤੇ ਪ੍ਰਾਰਥਨਾ