ਰੱਬ ਦਾ ਬਚਨ ਖ਼ਜ਼ਾਨਾ ਹੈ
ਔਖੀਆਂ ਘੜੀਆਂ ਦੌਰਾਨ ਭੈਣਾਂ-ਭਰਾਵਾਂ ਨੂੰ ਤਕੜਾ ਕਰੋ
ਸਨਹੇਰੀਬ ਨੇ ਯਹੂਦਾਹ ʼਤੇ ਹਮਲਾ ਕੀਤਾ ਅਤੇ ਧਮਕੀ ਦਿੱਤੀ ਕਿ ਉਹ ਯਰੂਸ਼ਲਮ ʼਤੇ ਵੀ ਹਮਲਾ ਕਰੇਗਾ (2 ਇਤਿ 32:1; it-1 204 ਪੈਰਾ 5)
ਹਿਜ਼ਕੀਯਾਹ ਨੇ ਯਰੂਸ਼ਲਮ ਦੀ ਹਿਫਾਜ਼ਤ ਕਰਨ ਲਈ ਕਦਮ ਚੁੱਕੇ (2 ਇਤਿ 32:2-5; w13 11/15 19 ਪੈਰਾ 12)
ਹਿਜ਼ਕੀਯਾਹ ਨੇ ਆਪਣੇ ਸ਼ਬਦਾਂ ਰਾਹੀਂ ਪਰਮੇਸ਼ੁਰ ਦੇ ਲੋਕਾਂ ਨੂੰ ਤਕੜਾ ਕੀਤਾ (2 ਇਤਿ 32:6-8; w13 11/15 19 ਪੈਰਾ 13)
ਖ਼ੁਦ ਨੂੰ ਪੁੱਛੋ, ‘ਔਖੀਆਂ ਘੜੀਆਂ ਦੌਰਾਨ ਮੈਂ ਆਪਣੇ ਭੈਣਾਂ-ਭਰਾਵਾਂ ਦੀ ਕਿੱਦਾਂ ਮਦਦ ਕਰ ਸਕਦਾ ਹਾਂ?’