Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਦਲੇਰੀ ਦਿਖਾਉਣ ਵਾਲਿਆਂ ਨੂੰ ਇਨਾਮ ਦਿੰਦਾ ਹੈ

ਯਹੋਵਾਹ ਦਲੇਰੀ ਦਿਖਾਉਣ ਵਾਲਿਆਂ ਨੂੰ ਇਨਾਮ ਦਿੰਦਾ ਹੈ

ਯਹੋਸ਼ਬਥ ਅਤੇ ਉਸ ਦੇ ਪਤੀ ਯਹੋਯਾਦਾ ਨੇ ਯਹੋਆਸ਼ ਨੂੰ ਅਥਲਯਾਹ ਤੋਂ ਬਚਾਇਆ (2 ਇਤਿ 22:11, 12; w09 10/1 22 ਪੈਰੇ 1-2)

ਯਹੋਯਾਦਾ ਨੇ ਦਲੇਰੀ ਦਿਖਾਈ ਅਤੇ ਯਹੋਆਸ਼ ਨੂੰ ਰਾਜਾ ਬਣਾਇਆ (2 ਇਤਿ 23:1-11, 14, 15; w09 10/1 22 ਪੈਰੇ 3-5)

ਯਹੋਯਾਦਾ ਨੂੰ ਰਾਜਿਆਂ ਦੇ ਨਾਲ ਦਫ਼ਨਾਇਆ ਗਿਆ ਜੋ ਇਕ ਖ਼ਾਸ ਸਨਮਾਨ ਸੀ (2 ਇਤਿ 24:15, 16; it-1 379 ਪੈਰਾ 5)

ਸੋਚ-ਵਿਚਾਰ ਕਰਨ ਲਈ: ਯਹੋਵਾਹ ਦੀ ਭਗਤੀ ਨਾਲ ਜੁੜੇ ਕਿਹੜੇ ਕੰਮਾਂ ਵਿਚ ਮੈਂ ਹੋਰ ਵੀ ਦਲੇਰੀ ਦਿਖਾ ਸਕਦਾ ਹਾਂ?