22-28 ਮਈ
2 ਇਤਿਹਾਸ 25-27
ਗੀਤ 111 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਤੈਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਦੇ ਸਕਦਾ ਹੈ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਇਤਿ 26:4, 5—ਉਜ਼ੀਯਾਹ ਦੀ ਮਿਸਾਲ ਤੋਂ ਸਾਨੂੰ ਇਹ ਗੱਲ ਕਿਵੇਂ ਪਤਾ ਲੱਗਦੀ ਹੈ ਕਿ ਸਾਨੂੰ ਇਕ ਸਮਝਦਾਰ ਮਸੀਹੀ ਨਾਲ ਦੋਸਤੀ ਕਰਨੀ ਚਾਹੀਦੀ ਹੈ ਜਿਸ ਤੋਂ ਅਸੀਂ ਸਿੱਖ ਸਕੀਏ? (w07 12/15 10 ਪੈਰੇ 1-2)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਇਤਿ 25:1-13 (th ਪਾਠ 12)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤ ਕੇ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਮੁਫ਼ਤ ਵਿਚ ਬਾਈਬਲ ਸਟੱਡੀ ਕਰਨ ਬਾਰੇ ਦੱਸੋ ਅਤੇ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (th ਪਾਠ 2)
ਦੁਬਾਰਾ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤ ਕੇ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਸਾਡੀ ਵੈੱਬਸਾਈਟ ਬਾਰੇ ਦੱਸੋ ਅਤੇ jw.org ਸੰਪਰਕ ਕਾਰਡ ਦਿਓ। (th ਪਾਠ 15)
ਬਾਈਬਲ ਸਟੱਡੀ: (5 ਮਿੰਟ) lff ਪਾਠ 10 ਜਾਣ-ਪਛਾਣ ਅਤੇ ਨੁਕਤੇ 1-3 (th ਪਾਠ 3)
ਸਾਡੀ ਮਸੀਹੀ ਜ਼ਿੰਦਗੀ
ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੋਈ ਕੁਰਬਾਨੀ ਕਰਨ ਲਈ ਤਿਆਰ ਰਹੋ (ਮਰ 10:29, 30): (15 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਮਰਕੁਸ 10:29, 30 ਵਿਚ ਯਿਸੂ ਨੇ ਜੋ ਵਾਅਦਾ ਕੀਤਾ ਹੈ, ਉਸ ਤੋਂ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ? ਜਦੋਂ ਯਿਸੂ ਦੇ ਭਰਾਵਾਂ ਨੇ ਸ਼ੁਰੂ-ਸ਼ੁਰੂ ਵਿਚ ਉਸ ʼਤੇ ਨਿਹਚਾ ਨਹੀਂ ਕੀਤੀ, ਤਾਂ ਉਸ ਨੇ ਕੀ ਕੀਤਾ? ਸਾਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਜੋ ਗਵਾਹ ਨਹੀਂ ਹਨ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 20
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 103 ਅਤੇ ਪ੍ਰਾਰਥਨਾ