Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

“ਯਹੋਵਾਹ ਤੈਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਦੇ ਸਕਦਾ ਹੈ”

“ਯਹੋਵਾਹ ਤੈਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਦੇ ਸਕਦਾ ਹੈ”

ਅਮਸਯਾਹ ਨੇ ਦੁਸ਼ਮਣਾਂ ਨਾਲ ਲੜਨ ਲਈ ਕਿਰਾਏ ʼਤੇ ਫ਼ੌਜੀ ਬੁਲਾਏ (2 ਇਤਿ 25:5, 6)

ਪਰਮੇਸ਼ੁਰ ਦੇ ਇਕ ਬੰਦੇ ਨੇ ਅਮਸਯਾਹ ਨੂੰ ਕਿਹਾ ਕਿ ਉਹ ਕਿਰਾਏ ʼਤੇ ਬੁਲਾਏ ਫ਼ੌਜੀਆਂ ਨੂੰ ਵਾਪਸ ਭੇਜ ਦੇਵੇ (2 ਇਤਿ 25:7, 8; it-1 1266 ਪੈਰਾ 6)

ਅਮਸਯਾਹ ਨੂੰ ਜਿੰਨਾ ਨੁਕਸਾਨ ਹੋਇਆ, ਉਸ ਤੋਂ ਕਿਤੇ ਜ਼ਿਆਦਾ ਯਹੋਵਾਹ ਉਸ ਦੀ ਭਰਪਾਈ ਕਰ ਸਕਦਾ ਸੀ (2 ਇਤਿ 25:9, 10)

ਖ਼ੁਦ ਨੂੰ ਪੁੱਛੋ: ‘ਯਹੋਵਾਹ ਦੀ ਸੇਵਾ ਹੋਰ ਵੀ ਜ਼ਿਆਦਾ ਕਰਨ ਲਈ ਮੈਂ ਕਿਹੜੀਆਂ ਕੁਰਬਾਨੀਆਂ ਕਰ ਸਕਦਾ ਹਾਂ? ਇੱਦਾਂ ਕਰਨ ਕਰਕੇ ਮੈਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?’​—ਮਲਾ 3:10; w21.08 30 ਪੈਰਾ 16.