ਰੱਬ ਦਾ ਬਚਨ ਖ਼ਜ਼ਾਨਾ ਹੈ
ਜੇ ਤੁਹਾਡੇ ਮਾਪੇ ਚੰਗੀ ਮਿਸਾਲ ਨਾ ਹੋਣ, ਤਾਂ ਵੀ ਤੁਸੀਂ ਯਹੋਵਾਹ ਦੀ ਸੇਵਾ ਕਰ ਸਕਦੇ ਹੋ
ਹਿਜ਼ਕੀਯਾਹ ਦਾ ਪਿਤਾ ਰਾਜਾ ਆਹਾਜ਼ ਘਿਣਾਉਣੇ ਕੰਮ ਕਰਦਾ ਸੀ (2 ਇਤਿ 28:1; w16.02 14 ਪੈਰਾ 8)
ਆਪਣੇ ਪਿਤਾ ਦੀ ਬੁਰੀ ਮਿਸਾਲ ਦੇ ਬਾਵਜੂਦ ਹਿਜ਼ਕੀਯਾਹ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ (2 ਇਤਿ 29:1-3; w16.02 15 ਪੈਰੇ 9-11)
ਹਿਜ਼ਕੀਯਾਹ ਨੇ ਦੂਜਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਪਿਉ-ਦਾਦਿਆਂ ਦੀ ਬੇਵਫ਼ਾਈ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰਦੇ ਰਹਿਣ (2 ਇਤਿ 29:4-6)
ਖ਼ੁਦ ਨੂੰ ਪੁੱਛੋ, ‘ਮੈਂ ਉਨ੍ਹਾਂ ਨੌਜਵਾਨਾਂ ਨੂੰ ਹਲਾਸ਼ੇਰੀ ਕਿਵੇਂ ਦੇ ਸਕਦਾ ਹਾਂ ਜਿਨ੍ਹਾਂ ਦੇ ਮਾਪੇ ਯਹੋਵਾਹ ਦੀ ਸੇਵਾ ਨਹੀਂ ਕਰਦੇ?’