Skip to content

Skip to table of contents

5-11 ਜੂਨ
  • ਗੀਤ 87 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। (th ਪਾਠ 20)

  • ਦੁਬਾਰਾ ਮੁਲਾਕਾਤ: (5 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!  ਬਰੋਸ਼ਰ ਦਿਓ ਅਤੇ ਪਾਠ 01 ਤੋਂ ਸਟੱਡੀ ਸ਼ੁਰੂ ਕਰੋ। (th ਪਾਠ 18)

  • ਭਾਸ਼ਣ: (5 ਮਿੰਟ) w19.01 11-13 ਪੈਰੇ 13-18​—ਵਿਸ਼ਾ: ਸਭਾਵਾਂ ਵਿਚ ਜਵਾਬ ਦੇ ਕੇ ਯਹੋਵਾਹ ਦੀ ਮਹਿਮਾ ਕਰੋ। (th ਪਾਠ 16)

ਸਾਡੀ ਮਸੀਹੀ ਜ਼ਿੰਦਗੀ

  • ਗੀਤ 74

  • ਯਹੋਵਾਹ ਦੇ ਦੋਸਤ ਬਣੋ​—ਜਵਾਬ ਤਿਆਰ ਕਰੋ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਬੱਚਿਆਂ ਤੋਂ ਪੁੱਛੋ: ਤੁਸੀਂ ਮੀਟਿੰਗਾਂ ਵਿਚ ਜਵਾਬ ਦੇਣ ਲਈ ਤਿਆਰ ਕਿਵੇਂ ਕਰ ਸਕਦੇ ਹੋ? ਜੇ ਸਾਡੇ ਕੋਲੋਂ ਜਵਾਬ ਨਾ ਵੀ ਪੁੱਛਿਆ ਜਾਵੇ, ਤਾਂ ਵੀ ਅਸੀਂ ਖ਼ੁਸ਼ ਕਿਉਂ ਰਹਿ ਸਕਦੇ ਹਾਂ?

  • ਸੰਗਠਨ ਦੀਆਂ ਪ੍ਰਾਪਤੀਆਂ: (10 ਮਿੰਟ) ਜੂਨ ਲਈ ਸੰਗਠਨ ਦੀਆਂ ਪ੍ਰਾਪਤੀਆਂ  ਨਾਂ ਦੀ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 22

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 57 ਅਤੇ ਪ੍ਰਾਰਥਨਾ