10-16 ਜੂਨ
ਜ਼ਬੂਰ 48-50
ਗੀਤ 126 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਮਾਪਿਓ, ਆਪਣੇ ਬੱਚਿਆਂ ਨੂੰ ਯਹੋਵਾਹ ਦੇ ਸੰਗਠਨ ʼਤੇ ਭਰੋਸਾ ਕਰਨਾ ਸਿਖਾਓ
(10 ਮਿੰਟ)
ਆਪਣੇ ਬੱਚਿਆਂ ਦੀ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਨੇੜੇ ਆਉਣ ਵਿਚ ਮਦਦ ਕਰੋ (ਜ਼ਬੂ 48:12, 13; w22.03 22 ਪੈਰਾ 11; w11 3/15 19 ਪੈਰੇ 5-7)
ਆਪਣੇ ਬੱਚਿਆਂ ਨੂੰ ਯਹੋਵਾਹ ਦੇ ਸੰਗਠਨ ਦਾ ਇਤਿਹਾਸ ਦੱਸੋ (w12 8/15 12 ਪੈਰਾ 5)
ਆਪਣੀ ਮਿਸਾਲ ਤੋਂ ਬੱਚਿਆਂ ਨੂੰ ਸਿਖਾਓ ਕਿ ਸਾਨੂੰ ਯਹੋਵਾਹ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ (ਜ਼ਬੂ 48:14)
ਪਰਿਵਾਰਕ ਸਟੱਡੀ ਲਈ ਸੁਝਾਅ: ਸਮੇਂ-ਸਮੇਂ ʼਤੇ jw.org ਉੱਤੇ “ਸਾਡਾ ਸੰਗਠਨ” ਭਾਗ ਵਿੱਚੋਂ ਕੋਈ ਵੀਡੀਓ ਦੇਖੋ ਅਤੇ ਚਰਚਾ ਕਰੋ।
2. ਹੀਰੇ-ਮੋਤੀ
(10 ਮਿੰਟ)
-
ਜ਼ਬੂ 49:6, 7—ਇਜ਼ਰਾਈਲੀਆਂ ਨੇ ਆਪਣੀ ਧਨ-ਦੌਲਤ ਬਾਰੇ ਕੀ ਯਾਦ ਰੱਖਣਾ ਸੀ? (it-2 805)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 50:1-23 (th ਪਾਠ 11)
4. ਦਲੇਰ ਬਣੋ—ਯਿਸੂ ਨੇ ਕੀ ਕੀਤਾ?
(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 6 ਦੇ ਨੁਕਤੇ 1-2 ʼਤੇ ਚਰਚਾ ਕਰੋ।
5. ਦਲੇਰ ਬਣੋ—ਯਿਸੂ ਦੀ ਰੀਸ ਕਰੋ
(8 ਮਿੰਟ) lmd ਪਾਠ 6 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਭਾਗ ʼਤੇ ਆਧਾਰਿਤ ਚਰਚਾ।
ਗੀਤ 73
6. ਮੰਡਲੀ ਦੀਆਂ ਲੋੜਾਂ
(15 ਮਿੰਟ)
7. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt “ਪ੍ਰਬੰਧਕ ਸਭਾ ਵੱਲੋਂ ਚਿੱਠੀ” ਅਤੇ ਅਧਿ. 1 ਪੈਰੇ 1-7