Skip to content

Skip to table of contents

13-19 ਮਈ

ਜ਼ਬੂਰ 38-39

13-19 ਮਈ

ਗੀਤ 125 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨਾ ਛੱਡ ਦਿਓ

(10 ਮਿੰਟ)

ਖ਼ੁਦ ਨੂੰ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨਾ ਇਕ ਭਾਰੀ ਪੰਡ ਚੁੱਕਣ ਦੇ ਬਰਾਬਰ ਹੈ (ਜ਼ਬੂ 38:3-8; w20.11 27 ਪੈਰੇ 12-13)

ਪੁਰਾਣੀਆਂ ਗ਼ਲਤੀਆਂ ਬਾਰੇ ਸੋਚਦੇ ਰਹਿਣ ਦੀ ਬਜਾਇ ਅਜਿਹੀ ਜ਼ਿੰਦਗੀ ਜੀਉਣ ਦਾ ਪੱਕਾ ਇਰਾਦਾ ਕਰੋ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੋ (ਜ਼ਬੂ 39:4, 5; w02 11/15 20 ਪੈਰੇ 1-2)

ਭਾਵੇਂ ਦੋਸ਼ੀ ਭਾਵਨਾਵਾਂ ਕਰਕੇ ਪ੍ਰਾਰਥਨਾ ਕਰਨੀ ਔਖੀ ਲੱਗੇ, ਫਿਰ ਵੀ ਪ੍ਰਾਰਥਨਾ ਕਰਨੀ ਨਾ ਛੱਡੋ (ਜ਼ਬੂ 39:12; w21.10 14 ਪੈਰਾ 4)

ਜੇ ਤੁਸੀਂ ਬਹੁਤ ਜ਼ਿਆਦਾ ਦੋਸ਼ੀ ਮਹਿਸੂਸ ਕਰਦੇ ਹੋ, ਤਾਂ ਯਾਦ ਰੱਖੋ ਕਿ ਤੋਬਾ ਕਰਨ ਵਾਲਿਆਂ ਨੂੰ ਯਹੋਵਾਹ “ਖੁੱਲ੍ਹੇ ਦਿਲ ਨਾਲ ਮਾਫ਼” ਕਰਦਾ ਹੈ।​—ਯਸਾ 55:7.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 39:1​—ਸਾਨੂੰ ਕਿਹੜੇ ਹਾਲਾਤਾਂ ਵਿਚ “ਆਪਣੇ ਮੂੰਹ ʼਤੇ ਛਿੱਕਲੀ” ਪਾਉਣੀ ਚਾਹੀਦੀ ਹੈ? (w22.09 13 ਪੈਰਾ 16)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਸਮਝਦਾਰੀ ਵਰਤੋ​—ਪੌਲੁਸ ਨੇ ਕੀ ਕੀਤਾ?

(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 5 ਦੇ ਨੁਕਤੇ 1-2 ʼਤੇ ਚਰਚਾ ਕਰੋ।

5. ਸਮਝਦਾਰੀ ਵਰਤੋ​—ਪੌਲੁਸ ਦੀ ਰੀਸ ਕਰੋ

(8 ਮਿੰਟ) lmd ਪਾਠ 5 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਭਾਗ ʼਤੇ ਆਧਾਰਿਤ ਚਰਚਾ।

ਸਾਡੀ ਮਸੀਹੀ ਜ਼ਿੰਦਗੀ

ਗੀਤ 44

6. ਮੰਡਲੀ ਦੀਆਂ ਲੋੜਾਂ

(15 ਮਿੰਟ)

7. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 55 ਅਤੇ ਪ੍ਰਾਰਥਨਾ