Skip to content

Skip to table of contents

24-30 ਜੂਨ

ਜ਼ਬੂਰ 54-56

24-30 ਜੂਨ

ਗੀਤ 48 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਪਰਮੇਸ਼ੁਰ ਤੁਹਾਡੇ ਵੱਲ ਹੈ

(10 ਮਿੰਟ)

ਜਦੋਂ ਤੁਸੀਂ ਡਰੇ ਹੁੰਦੇ ਹੋ, ਤਾਂ ਦਾਊਦ ਵਾਂਗ ਯਹੋਵਾਹ ʼਤੇ ਭਰੋਸਾ ਰੱਖੋ (ਜ਼ਬੂ 56:1-4; w06 8/1 22 ਪੈਰੇ 10-11)

ਯਹੋਵਾਹ ਤੁਹਾਡੇ ਧੀਰਜ ਦੀ ਕਦਰ ਕਰਦਾ ਹੈ ਅਤੇ ਉਹ ਤੁਹਾਡੀ ਮਦਦ ਕਰੇਗਾ (ਜ਼ਬੂ 56:8; cl 243 ਪੈਰਾ 9)

ਯਹੋਵਾਹ ਤੁਹਾਡੇ ਵੱਲ ਹੈ। ਯਹੋਵਾਹ ਕਦੇ ਵੀ ਤੁਹਾਡਾ ਅਜਿਹਾ ਨੁਕਸਾਨ ਨਹੀਂ ਹੋਣ ਦੇਵੇਗਾ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ (ਜ਼ਬੂ 56:9-13; ਰੋਮੀ 8:36-39; w22.06 18 ਪੈਰੇ 16-17)

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 55:12, 13​—ਕੀ ਯਹੋਵਾਹ ਨੇ ਭਵਿੱਖਬਾਣੀ ਪੂਰੀ ਕਰਨ ਲਈ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਕਿ ਯਹੂਦਾ ਯਿਸੂ ਨੂੰ ਫੜਵਾਏਗਾ? (it-1 857-858)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਵਿਅਕਤੀ ਨੂੰ ਦੱਸੋ ਕਿ ਅਸੀਂ ਬਾਈਬਲ ਸਟੱਡੀ ਕਿੱਦਾਂ ਕਰਾਉਂਦੇ ਹਾਂ ਅਤੇ ਉਸ ਨੂੰ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (th ਪਾਠ 11)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। (lmd ਪਾਠ 7 ਨੁਕਤਾ 4)

6. ਭਾਸ਼ਣ

(5 ਮਿੰਟ) w23.01 29-30 ਪੈਰੇ 12-14​—ਵਿਸ਼ਾ: ਮਸੀਹ ਨਾਲ ਪਿਆਰ ਹੋਣ ਕਰਕੇ ਅਸੀਂ ਦਲੇਰ ਬਣਦੇ ਹਾਂ। ਤਸਵੀਰ ਦਿਖਾਓ। (th ਪਾਠ 9)

ਸਾਡੀ ਮਸੀਹੀ ਜ਼ਿੰਦਗੀ

ਗੀਤ 153

7. ਅਸੀਂ ਖ਼ੁਸ਼ ਰਹਿ ਸਕਦੇ ਹਾਂ . . . ਤਲਵਾਰ ਦੇ ਬਾਵਜੂਦ

(5 ਮਿੰਟ) ਚਰਚਾ।

ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਜਦੋਂ ਵੀ ਤੁਹਾਨੂੰ ਡਰ ਲੱਗੇ, ਤਾਂ ਉਸ ਦਾ ਸਾਮ੍ਹਣਾ ਕਰਨ ਲਈ ਤੁਸੀਂ ਭਰਾ ਡੂਬੇ ਤੋਂ ਕੀ ਸਿੱਖ ਸਕਦੇ ਹੋ?

8. ਜੂਨ ਲਈ ਸੰਗਠਨ ਦੀਆਂ ਪ੍ਰਾਪਤੀਆਂ

(10 ਮਿੰਟ) ਨਾਂ ਦੀ ਵੀਡੀਓ ਚਲਾਓ

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 76 ਅਤੇ ਪ੍ਰਾਰਥਨਾ