ਇਕ ਜੋੜਾ ਆਪਣੀ ਟੈਬਲੇਟ ਦੀ ਮਦਦ ਨਾਲ ਅਧਿਐਨ ਕਰਦਾ ਹੋਇਆ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮਈ 2016

ਪ੍ਰਚਾਰ ਵਿਚ ਕੀ ਕਹੀਏ

ਪਰਚਾ ਅਤੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ ਬਰੋਸ਼ਰ ਦੇਣ ਲਈ ਸੁਝਾਅ। ਇਹ ਸੁਝਾਅ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਯਹੋਵਾਹ ਖ਼ੁਸ਼ ਹੁੰਦਾ ਹੈ

ਪਰਮੇਸ਼ੁਰ ਨੇ ਅੱਯੂਬ ਨੂੰ ਉਸ ਦੇ ਤਿੰਨ ਕਠੋਰ ਦੋਸਤਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ। ਅੱਯੂਬ ਨੂੰ ਉਸ ਦੀ ਨਿਹਚਾ ਅਤੇ ਧੀਰਜ ਕਰਕੇ ਕਿਹੜੀਆਂ ਬਰਕਤਾਂ ਮਿਲੀਆਂ? (ਅੱਯੂਬ 38-42)

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ JW Library ਵਰਤ ਰਹੇ ਹੋ?

ਤੁਸੀਂ ਇਹ ਐਪ ਕਿਵੇਂ ਡਾਊਨਲੋਡ ਕਰ ਸਕਦੇ ਹੋ? ਇਹ ਸਭਾਵਾਂ ਅਤੇ ਪ੍ਰਚਾਰ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਨਾਲ ਸ਼ਾਂਤੀ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਦਾ ਆਦਰ ਕਰੀਏ

ਕੌਮਾਂ ਨੇ ਯਿਸੂ ਦੇ ਅਧਿਕਾਰ ਪ੍ਰਤੀ ਕਿਹੋ ਜਿਹਾ ਰਵੱਈਆ ਦਿਖਾਇਆ? ਸਾਡੇ ਲਈ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਯਿਸੂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ? (ਜ਼ਬੂਰ 2)

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਦੇ ਡੇਹਰੇ ਵਿੱਚ ਕੌਣ ਟਿਕ ਸਕਦਾ ਹੈ?ਯਹੋਵਾਹ ਦੇ ਡੇਹਰੇ ਵਿੱਚ ਕੌਣ ਟਿਕ ਸਕਦਾ ਹੈ?

ਜ਼ਬੂਰ 15 ਦੱਸਦਾ ਹੈ ਕਿ ਯਹੋਵਾਹ ਇਕ ਦੋਸਤ ਵਿਚ ਕੀ ਦੇਖਦਾ ਹੈ।

ਸਾਡੀ ਮਸੀਹੀ ਜ਼ਿੰਦਗੀ

JW Library ਵਰਤਣ ਦੇ ਤਰੀਕੇ

ਅਧਿਐਨ ਕਰਨ, ਸਭਾਵਾਂ ਵਿਚ ਅਤੇ ਪ੍ਰਚਾਰ ਵਿਚ ਐਪ ਦਾ ਕਿਵੇਂ ਇਸਤੇਮਾਲ ਕਰੀਏ।

ਰੱਬ ਦਾ ਬਚਨ ਖ਼ਜ਼ਾਨਾ ਹੈ

ਭਵਿੱਖਬਾਣੀਆਂ ਮਸੀਹ ਬਾਰੇ ਜਾਣਕਾਰੀ ਦਿੰਦੀਆਂ ਹਨ

ਦੇਖੋ ਕਿ ਮਸੀਹ ਬਾਰੇ ਜ਼ਬੂਰ 22 ਦੀਆਂ ਭਵਿੱਖਬਾਣੀਆਂ ਯਿਸੂ ’ਤੇ ਕਿਵੇਂ ਪੂਰੀਆਂ ਹੋਈਆਂ।

ਰੱਬ ਦਾ ਬਚਨ ਖ਼ਜ਼ਾਨਾ ਹੈ

ਹਿੰਮਤ ਲਈ ਯਹੋਵਾਹ ’ਤੇ ਭਰੋਸਾ ਰੱਖੋ

ਦਾਊਦ ਵਾਂਗ ਹਿੰਮਤ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਜ਼ਬੂਰ 27)