16- 22 ਮਈ
ਜ਼ਬੂਰ 11-18
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੇ ਡੇਹਰੇ ਵਿੱਚ ਕੌਣ ਟਿਕ ਸਕਦਾ ਹੈ?”: (10 ਮਿੰਟ)
ਜ਼ਬੂ 15:1, 2
—ਸਾਨੂੰ ਦਿਲੋਂ ਸੱਚ ਬੋਲਣਾ ਚਾਹੀਦਾ ਹੈ (w03 8/1 14 ਪੈਰਾ 18; w89 9/15 26 ਪੈਰਾ 7) ਜ਼ਬੂ 15:3
—ਸਾਡੀ ਬੋਲੀ ਖਰੀ ਹੋਣੀ ਚਾਹੀਦੀ ਹੈ (w89 10/15 12 ਪੈਰੇ 10-11; w89 9/15 27 ਪੈਰੇ 2-3; it-2 779) ਜ਼ਬੂ 15:4, 5
—ਸਾਨੂੰ ਹਰ ਮਾਮਲੇ ਵਿਚ ਵਫ਼ਾਦਾਰ ਹੋਣਾ ਚਾਹੀਦਾ ਹੈ (w06 5/15 19 ਪੈਰਾ 2; w89 9/15 ਪੈਰੇ 29-30; it-1 1211 ਪੈਰਾ 3)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 11:3
—ਇਸ ਹਵਾਲੇ ਦਾ ਕੀ ਮਤਲਬ ਹੈ? (w06 5/15 18 ਪੈਰਾ 3; w05 5/15 32 ਪੈਰਾ 2) ਜ਼ਬੂ 16:10
—ਯਿਸੂ ਮਸੀਹ ਬਾਰੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ? (w11 8/15 16 ਪੈਰਾ 19; w05 5/1 14 ਪੈਰਾ 9) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 18:1-19
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-31 ਸਫ਼ਾ 2
—ਮੋਬਾਇਲ ਜਾਂ ਟੈਬਲੇਟ ਤੋਂ ਹਵਾਲਾ ਪੜ੍ਹੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-31 ਸਫ਼ਾ 2
—JW Library ਤੋਂ ਹਵਾਲੇ ਪੜ੍ਹੋ ਤਾਂਕਿ ਘਰ-ਮਾਲਕ ਆਪਣੀ ਮਾਂ-ਬੋਲੀ ਵਿਚ ਇਨ੍ਹਾਂ ਨੂੰ ਦੇਖ ਸਕੇ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 100 ਪੈਰੇ 10-11
—ਥੋੜ੍ਹੇ ਸਮੇਂ ਵਿਚ ਦਿਖਾਓ ਕਿ ਵਿਦਿਆਰਥੀ ਆਪਣੇ ਸਵਾਲ ਦਾ ਜਵਾਬ ਲੱਭਣ ਲਈ JW Library ਕਿਵੇਂ ਵਰਤ ਸਕਦਾ ਹੈ।
ਸਾਡੀ ਮਸੀਹੀ ਜ਼ਿੰਦਗੀ
ਗੀਤ 42
“JW Library ਵਰਤਣ ਦੇ ਤਰੀਕੇ”
—ਭਾਗ 1: (15 ਮਿੰਟ) ਚਰਚਾ। ਬੁੱਕ ਮਾਰਕ ਲਾਓ (Set and Manage Bookmarks) ਅਤੇ ਹਿਸਟਰੀ ਵਰਤੋ (Use History) ਨਾਂ ਦੇ ਵੀਡੀਓ ਚਲਾਓ ਅਤੇ ਥੋੜ੍ਹੇ ਸ਼ਬਦਾਂ ਵਿਚ ਇਨ੍ਹਾਂ ’ਤੇ ਚਰਚਾ ਕਰੋ। ਫਿਰ ਲੇਖ ਦੇ ਪਹਿਲੇ ਦੋ ਉਪ-ਸਿਰਲੇਖਾਂ ’ਤੇ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਆਪ ਅਧਿਐਨ ਕਰਨ ਲਈ ਅਤੇ ਸਭਾਵਾਂ ਵਿਚ JW Library ਨੂੰ ਹੋਰ ਕਿਹੜੇ ਤਰੀਕਿਆਂ ਨਾਲ ਵਰਤਿਆ ਹੈ। ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 1 ਪੈਰੇ 14-27, ਸਫ਼ਾ 16 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 52 ਅਤੇ ਪ੍ਰਾਰਥਨਾ