ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਯਹੋਵਾਹ ਖ਼ੁਸ਼ ਹੁੰਦਾ ਹੈ
ਯਹੋਵਾਹ ਨੇ ਅੱਯੂਬ ਨੂੰ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਲਈ ਪ੍ਰਾਰਥਨਾ ਕਰਨ ਲਈ ਕਿਹਾ
-
ਯਹੋਵਾਹ ਨੇ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਨੂੰ ਕਿਹਾ ਕਿ ਅੱਯੂਬ ਕੋਲ ਜਾਓ ਅਤੇ ਹੋਮ ਬਲ਼ੀ ਚੜ੍ਹਾਓ
-
ਅੱਯੂਬ ਨੂੰ ਉਨ੍ਹਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ ਗਿਆ
-
ਉਨ੍ਹਾਂ ਲਈ ਪ੍ਰਾਰਥਨਾ ਕਰਨ ਤੋਂ ਬਾਅਦ ਅੱਯੂਬ ਨੂੰ ਬਰਕਤਾਂ ਮਿਲੀਆਂ
ਯਹੋਵਾਹ ਨੇ ਅੱਯੂਬ ਦੀ ਨਿਹਚਾ ਅਤੇ ਧੀਰਜ ਕਰਕੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ
-
ਯਹੋਵਾਹ ਨੇ ਅੱਯੂਬ ਦੇ ਦੁੱਖਾਂ ਨੂੰ ਖ਼ਤਮ ਕੀਤਾ ਤੇ ਉਸ ਨੂੰ ਦੁਬਾਰਾ ਤੰਦਰੁਸਤ ਕੀਤਾ
-
ਅੱਯੂਬ ਨੂੰ ਦੁੱਖਾਂ ਵਿਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਦਿਲਾਸਾ ਮਿਲਿਆ
-
ਅੱਯੂਬ ਨੇ ਜੋ ਧਨ-ਦੌਲਤ ਗੁਆ ਲਿਆ ਸੀ, ਯਹੋਵਾਹ ਨੇ ਉਹ ਸਭ ਦੁਬਾਰਾ ਦੁਗੁਣਾ ਦਿੱਤਾ
-
ਅੱਯੂਬ ਅਤੇ ਉਸ ਦੀ ਪਤਨੀ ਦੇ ਦਸ ਹੋਰ ਬੱਚੇ ਹੋਏ
-
ਅੱਯੂਬ ਹੋਰ 140 ਸਾਲਾਂ ਤਕ ਜੀਉਂਦਾ ਰਿਹਾ ਅਤੇ ਉਸ ਨੇ ਆਪਣੀ ਔਲਾਦ ਦੀ ਚੌਥੀ ਪੀੜ੍ਹੀ ਦੇਖੀ