Skip to content

Skip to table of contents

23-29 ਮਈ

ਜ਼ਬੂਰ 19-25

23-29 ਮਈ
  • ਗੀਤ 43 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) bh—ਮੋਬਾਇਲ ਜਾਂ ਟੈਬਲੇਟ ਤੋਂ ਹਵਾਲਾ ਪੜ੍ਹੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) bh—ਘਰ-ਮਾਲਕ ਵੱਲੋਂ ਪੁੱਛੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਉਸ ਸਵਾਲ ਸੰਬੰਧੀ ਕੋਈ ਆਇਤ ਦੇਖਣ ਲਈ JW Library ਦੇ ਸਰਚ ਫੀਚਰ ਨੂੰ ਵਰਤੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 129-130 ਪੈਰੇ 11-12—ਥੋੜ੍ਹੇ ਸਮੇਂ ਵਿਚ ਵਿਦਿਆਰਥੀ ਨੂੰ ਦਿਖਾਓ ਕਿ ਸਟੱਡੀ ਦੀ ਤਿਆਰੀ ਕਰਨ ਲਈ ਉਹ ਮੋਬਾਇਲ ਜਾਂ ਟੈਬਲੇਟ ਤੇ JW Library ਕਿਵੇਂ ਵਰਤ ਸਕਦਾ ਹੈ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 55

  • JW Library ਵਰਤਣ ਦੇ ਤਰੀਕੇ—ਭਾਗ 2: (15 ਮਿੰਟ) ਚਰਚਾ। ਬਾਈਬਲਾਂ ਡਾਊਨਲੋਡ ਕਰੋ (Download and Manage Bibles) ਅਤੇ ਬਾਈਬਲ ਜਾਂ ਪ੍ਰਕਾਸ਼ਨ ਵਿੱਚੋਂ ਲੱਭੋ (Search in a Bible or Publication) ਨਾਂ ਦੇ ਵੀਡੀਓ ਚਲਾਓ ਅਤੇ ਥੋੜ੍ਹੇ ਸ਼ਬਦਾਂ ਵਿਚ ਇਨ੍ਹਾਂ ’ਤੇ ਚਰਚਾ ਕਰੋ। ਫਿਰ ਲੇਖ ਦੇ ਅਖ਼ੀਰਲੇ ਉਪ-ਸਿਰਲੇਖ ’ਤੇ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਹੋਰ ਕਿਹੜੇ ਤਰੀਕਿਆਂ ਨਾਲ JW Library ਨੂੰ ਵਰਤਿਆ ਹੈ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 2 ਪੈਰੇ 1-12

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 48 ਅਤੇ ਪ੍ਰਾਰਥਨਾ