30 ਮਈ– 5 ਜੂਨ
ਜ਼ਬੂਰ 26-33
ਗੀਤ 23 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਹਿੰਮਤ ਲਈ ਯਹੋਵਾਹ ’ਤੇ ਭਰੋਸਾ ਰੱਖੋ”: (10 ਮਿੰਟ)
ਜ਼ਬੂ 27:1-3
—ਸਾਨੂੰ ਹਿੰਮਤ ਮਿਲੇਗੀ ਜਦੋਂ ਅਸੀਂ ਸੋਚਾਂਗੇ ਕਿ ਯਹੋਵਾਹ ਕਿਵੇਂ ਸਾਡਾ ਚਾਨਣ ਬਣਿਆ ਹੈ (w12 7/15 22-23 ਪੈਰੇ 3-6) ਜ਼ਬੂ 27:4
—ਸੱਚੀ ਭਗਤੀ ਲਈ ਕਦਰ ਦਿਖਾਉਣ ਨਾਲ ਸਾਨੂੰ ਹੌਸਲਾ ਮਿਲਦਾ ਹੈ (w12 7/15 24 ਪੈਰਾ 7) ਜ਼ਬੂ 27:10
—ਯਹੋਵਾਹ ਆਪਣੇ ਸੇਵਕਾਂ ਨੂੰ ਸਾਂਭਣ ਲਈ ਤਿਆਰ ਹੈ ਚਾਹੇ ਦੂਸਰੇ ਉਨ੍ਹਾਂ ਨੂੰ ਛੱਡ ਦੇਣ (w12 7/15 24 ਪੈਰੇ 9-10)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 26:6
—ਦਾਊਦ ਵਾਂਗ ਅਸੀਂ ਯਹੋਵਾਹ ਦੀ ਵੇਦੀ ਦੇ ਆਲੇ-ਦੁਆਲੇ ਕਿਵੇਂ ਘੁੰਮ ਸਕਦੇ ਹਾਂ? (w06 5/15 19 ਪੈਰਾ 10) ਜ਼ਬੂ 32:8
—ਯਹੋਵਾਹ ਤੋਂ ਸਮਝ ਹਾਸਲ ਕਰਨ ਦਾ ਕਿਹੜਾ ਇਕ ਫ਼ਾਇਦਾ ਹੁੰਦਾ ਹੈ? (w09 6/1 5 ਪੈਰਾ 3; w08 10/15 4 ਪੈਰਾ 8) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 32:1–33:8
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) kt
—ਮੋਬਾਇਲ ਜਾਂ ਟੈਬਲੇਟ ਤੋਂ ਹਵਾਲਾ ਪੜ੍ਹੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਪ੍ਰਦਰਸ਼ਨ ਦਿਖਾਓ ਕਿ JW Library ਤੋਂ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ ਨਾਂ ਦਾ ਵੀਡੀਓ ਦਿਖਾ ਕੇ ਕਿਸੇ ਜਾਣ-ਪਛਾਣ ਵਾਲੇ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਿਵੇਂ ਕੀਤੀ ਜਾ ਸਕਦੀ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 9
—ਥੋੜ੍ਹੇ ਸਮੇਂ ਵਿਚ ਦਿਖਾਓ ਕਿ ਵਿਦਿਆਰਥੀ ਸਭਾਵਾਂ ਦੀ ਤਿਆਰੀ ਕਰਨ ਲਈ JW Library ਕਿਵੇਂ ਵਰਤ ਸਕਦਾ ਹੈ।
ਸਾਡੀ ਮਸੀਹੀ ਜ਼ਿੰਦਗੀ
ਗੀਤ 1
ਮੰਡਲੀ ਦੀਆਂ ਲੋੜਾਂ: (15 ਮਿੰਟ) ਜੇ ਚਾਹੋ, ਤਾਂ ਯੀਅਰ ਬੁੱਕ ਤੋਂ ਸਿੱਖੀਆਂ ਗੱਲਾਂ ’ਤੇ ਚਰਚਾ ਕਰੋ। (yb16 112-113; 135-136)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 2 ਪੈਰੇ 13-23, ਸਫ਼ਾ 24 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 17 ਅਤੇ ਪ੍ਰਾਰਥਨਾ