ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮਈ 2018
ਪ੍ਰਚਾਰ ਵਿਚ ਕੀ ਕਹੀਏ
ਇਨਸਾਨਾਂ ਅਤੇ ਧਰਤੀ ਦੇ ਭਵਿੱਖ ਸੰਬੰਧੀ ਗੱਲਬਾਤ ਦੀ ਲੜੀ।
ਰੱਬ ਦਾ ਬਚਨ ਖ਼ਜ਼ਾਨਾ ਹੈ
ਆਪਣੀ ਤਸੀਹੇ ਦੀ ਸੂਲ਼ੀ ਚੁੱਕੋ ਅਤੇ ਮੇਰੇ ਪਿੱਛੇ-ਪਿੱਛੇ ਚੱਲਦੇ ਰਹੋ
ਮਸੀਹੀਆਂ ਨੂੰ ਲਗਾਤਾਰ ਪ੍ਰਾਰਥਨਾ ਤੇ ਬਾਈਬਲ ਸਟੱਡੀ ਕਿਉਂ ਕਰਨੀ ਅਤੇ ਬਾਕਾਇਦਾ ਸਭਾਵਾਂ ’ਤੇ ਕਿਉਂ ਜਾਣਾ ਚਾਹੀਦਾ ਹੈ?
ਸਾਡੀ ਮਸੀਹੀ ਜ਼ਿੰਦਗੀ
ਆਪਣੇ ਬੱਚਿਆਂ ਦੀ ਮਸੀਹ ਦੇ ਪਿੱਛੇ ਚੱਲਣ ਵਿਚ ਮਦਦ ਕਰੋ
ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਤਾਂਕਿ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਸਕਣ?
ਰੱਬ ਦਾ ਬਚਨ ਖ਼ਜ਼ਾਨਾ ਹੈ
ਨਿਹਚਾ ਮਜ਼ਬੂਤ ਕਰਨ ਵਾਲਾ ਦਰਸ਼ਣ
ਯਿਸੂ ਦੇ ਰੂਪ ਬਦਲਣ ਦਾ ਦਰਸ਼ਣ ਦੇਖ ਕੇ ਪਤਰਸ ਰਸੂਲ ’ਤੇ ਕੀ ਅਸਰ ਪਿਆ? ਬਾਈਬਲ ਦੀ ਇਸ ਭਵਿੱਖਬਾਣੀ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?
ਸਾਡੀ ਮਸੀਹੀ ਜ਼ਿੰਦਗੀ
“ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ ...”
ਮਸੀਹੀ ਜੋੜੇ ਆਪਣੇ ਵਿਆਹ ਦੀਆਂ ਸਹੁੰਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਪਤੀ-ਪਤਨੀ ਬਾਈਬਲ ਦੇ ਇਨ੍ਹਾਂ ਅਸੂਲਾਂ ਅਨੁਸਾਰ ਮੁਸ਼ਕਲਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਨ।
ਰੱਬ ਦਾ ਬਚਨ ਖ਼ਜ਼ਾਨਾ ਹੈ
ਉਸ ਨੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਪਾਏ
ਅਸੀਂ ਗ਼ਰੀਬ ਵਿਧਵਾ ਦੇ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ ਜਿਸ ਨੇ ਬਹੁਤ ਥੋੜ੍ਹੀ ਕੀਮਤ ਵਾਲੇ ਸਿੱਕੇ ਦਾਨ ਕੀਤੇ ਸਨ
ਰੱਬ ਦਾ ਬਚਨ ਖ਼ਜ਼ਾਨਾ ਹੈ
ਇਨਸਾਨਾਂ ਦੇ ਡਰ ਹੇਠ ਆਉਣ ਤੋਂ ਬਚੋ
ਰਸੂਲ ਦੂਜਿਆਂ ਦੇ ਦਬਾਅ ਹੇਠ ਕਿਉਂ ਆ ਗਏ? ਯਿਸੂ ਦੇ ਜੀ ਉੱਠਣ ਤੋਂ ਬਾਅਦ ਕਿਹੜੀ ਗੱਲ ਨੇ ਤੋਬਾ ਕਰਨ ਵਾਲੇ ਰਸੂਲਾਂ ਦੀ ਮਦਦ ਕੀਤੀ ਕਿ ਉਹ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਦੇ ਰਹਿ ਸਕਣ?
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੀ ਮਦਦ ਨਾਲ ਦਲੇਰ ਬਣੋ
ਕੀ ਤੁਹਾਨੂੰ ਕਦੇ ਯਹੋਵਾਹ ਦੇ ਗਵਾਹ ਵਜੋਂ ਆਪਣੀ ਪਛਾਣ ਕਰਾਉਣ ਤੋਂ ਡਰ ਲੱਗਾ ਹੈ? ਜੇ ਹਾਂ, ਤਾਂ ਤੁਸੀਂ ਦਲੇਰੀ ਨਾਲ ਕਿਵੇਂ ਗੱਲ ਕਰ ਸਕਦੇ ਹੋ?