Skip to content

Skip to table of contents

ਪ੍ਰਚਾਰ ਵਿਚ ਕੀ ਕਹੀਏ

ਪ੍ਰਚਾਰ ਵਿਚ ਕੀ ਕਹੀਏ

●○○ ਪਹਿਲੀ ਮੁਲਾਕਾਤ

ਸਵਾਲ: ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡਾ ਭਵਿੱਖ ਕਿੱਦਾਂ ਦਾ ਹੋਵੇਗਾ?

ਹਵਾਲਾ: ਯਸਾ 46:10

ਅੱਗੋਂ: ਰੱਬ ਇਨਸਾਨਾਂ ਅਤੇ ਧਰਤੀ ਲਈ ਕਿਸ ਤਰ੍ਹਾਂ ਦੇ ਭਵਿੱਖ ਦਾ ਵਾਅਦਾ ਕਰਦਾ ਹੈ?

○●○ ਦੂਜੀ ਮੁਲਾਕਾਤ

ਸਵਾਲ: ਰੱਬ ਇਨਸਾਨਾਂ ਅਤੇ ਧਰਤੀ ਲਈ ਕਿਸ ਤਰ੍ਹਾਂ ਦੇ ਭਵਿੱਖ ਦਾ ਵਾਅਦਾ ਕਰਦਾ ਹੈ?

ਹਵਾਲਾ: ਜ਼ਬੂ 37:29

ਅੱਗੋਂ: ਅਸੀਂ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਇਹ ਵਾਅਦਾ ਪੂਰਾ ਹੁੰਦਾ ਦੇਖਣ ਲਈ ਅਸੀਂ ਉੱਥੇ ਹੋਵਾਂਗੇ?

○○● ਤੀਜੀ ਮੁਲਾਕਾਤ

ਸਵਾਲ: ਅਸੀਂ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਇਹ ਵਾਅਦਾ ਪੂਰਾ ਹੁੰਦਾ ਦੇਖਣ ਲਈ ਅਸੀਂ ਉੱਥੇ ਹੋਵਾਂਗੇ?

ਹਵਾਲਾ: ਜ਼ਬੂ 37:34

ਅੱਗੋਂ: ਰੱਬ ਸਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦਾ ਸੱਦਾ ਦਿੰਦਾ ਹੈ?