14-20 ਮਈ
ਮਰਕੁਸ 9-10
ਗੀਤ 16 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਿਹਚਾ ਮਜ਼ਬੂਤ ਕਰਨ ਵਾਲਾ ਦਰਸ਼ਣ”: (10 ਮਿੰਟ)
ਮਰ 9:1—ਯਿਸੂ ਨੇ ਵਾਅਦਾ ਕੀਤਾ ਸੀ ਕਿ ਉਸ ਦੇ ਕੁਝ ਰਸੂਲ ਰਾਜ ਦਾ ਇਕ ਸ਼ਾਨਦਾਰ ਦਰਸ਼ਣ ਦੇਖਣਗੇ (w05 1/15 12 ਪੈਰੇ 9-10)
ਮਰ 9:2-6—ਪਤਰਸ, ਯਾਕੂਬ ਅਤੇ ਯੂਹੰਨਾ ਨੇ ਦੇਖਿਆ ਕਿ ਯਿਸੂ ਦਾ ਰੂਪ ਬਦਲ ਗਿਆ ਅਤੇ ਉਹ “ਏਲੀਯਾਹ” ਅਤੇ “ਮੂਸਾ” ਨਾਲ ਗੱਲਬਾਤ ਕਰ ਰਿਹਾ ਸੀ (w05 1/15 12 ਪੈਰਾ 11)
ਮਰ 9:7—ਯਹੋਵਾਹ ਨੇ ਖ਼ੁਦ ਕਿਹਾ ਕਿ ਯਿਸੂ ਮੇਰਾ ਪੁੱਤਰ ਹੈ (“ਆਵਾਜ਼” nwtsty ਵਿੱਚੋਂ ਮਰ 9:7 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮਰ 10:6-9—ਯਿਸੂ ਨੇ ਵਿਆਹ ਦੇ ਕਿਹੜੇ ਅਸੂਲ ’ਤੇ ਜ਼ੋਰ ਦਿੱਤਾ? (w08 2/15 30 ਪੈਰਾ 8)
ਮਰ 10:17, 18—ਯਿਸੂ ਨੇ ਇਕ ਆਦਮੀ ਨੂੰ ਉਸ ਨੂੰ “ਚੰਗੇ ਗੁਰੂ” ਕਹਿਣ ’ਤੇ ਕਿਉਂ ਸੁਧਾਰਿਆ ਸੀ? (“ਚੰਗਾ ਗੁਰੂ,” “ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ” nwtsty ਵਿੱਚੋਂ ਮਰ 10:17, 18 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 9:1-13
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਭਾਸ਼ਣ: (6 ਮਿੰਟ ਜਾਂ ਘੱਟ) w04 5/15 30-31—ਵਿਸ਼ਾ: ਮਰਕੁਸ 10:25 ਵਿਚ ਦਰਜ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਹੈ?
ਸਾਡੀ ਮਸੀਹੀ ਜ਼ਿੰਦਗੀ
ਗੀਤ 36
“ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ . . .”: (15 ਮਿੰਟ) ਚਰਚਾ। ਪਿਆਰ ਤੇ ਆਦਰ ਹੋਣ ਕਰਕੇ ਪਰਿਵਾਰਾਂ ਵਿਚ ਏਕਤਾ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 16 ਪੈਰੇ 13-18
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 7 ਅਤੇ ਪ੍ਰਾਰਥਨਾ