Skip to content

Skip to table of contents

21-27 ਮਈ

ਮਰਕੁਸ 11-12

21-27 ਮਈ
  • ਗੀਤ 29 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਉਸ ਨੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਪਾਏ”: (10 ਮਿੰਟ)

    • ਮਰ 12:41, 42—ਯਿਸੂ ਨੇ ਮੰਦਰ ਵਿਚ ਇਕ ਗ਼ਰੀਬ ਵਿਧਵਾ ਨੂੰ ਦਾਨ-ਪੇਟੀ ਵਿਚ ਦੋ ਸਿੱਕੇ ਪਾਉਂਦੀ ਦੇਖਿਆ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ (“ਦਾਨ-ਪੇਟੀਆਂ,” “ਦੋ ਸਿੱਕੇ,” “ਕੀਮਤ ਬਹੁਤ ਹੀ ਥੋੜ੍ਹੀ” nwtsty ਵਿੱਚੋਂ ਮਰ 12:41, 42 ਲਈ ਖ਼ਾਸ ਜਾਣਕਾਰੀ)

    • ਮਰ 12:43—ਯਿਸੂ ਨੇ ਵਿਧਵਾ ਦੀ ਕੁਰਬਾਨੀ ਲਈ ਕਦਰ ਦਿਖਾਈ ਅਤੇ ਆਪਣੇ ਚੇਲਿਆਂ ਨੂੰ ਉਸ ਦੀ ਕੁਰਬਾਨੀ ਬਾਰੇ ਦੱਸਿਆ (w97 10/1 22-23 ਪੈਰੇ 16-17)

    • ਮਰ 12:44—ਯਹੋਵਾਹ ਦੀਆਂ ਨਜ਼ਰਾਂ ਵਿਚ ਵਿਧਵਾ ਦੇ ਦਾਨ ਦੀ ਬਹੁਤ ਕੀਮਤ ਸੀ (w97 10/1 22 ਪੈਰਾ 17; w87 12/1 30 ਪੈਰਾ 1; cl 185 ਪੈਰਾ 15)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮਰ 11:17—ਯਿਸੂ ਨੇ ਮੰਦਰ ਨੂੰ “ਸਭ ਕੌਮਾਂ ਦੇ ਲਈ ਪ੍ਰਾਰਥਨਾ ਕਰਨ ਦੀ ਜਗ੍ਹਾ” ਕਿਉਂ ਕਿਹਾ ਸੀ? (“ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ” nwtsty ਵਿੱਚੋਂ ਮਰ 11:17 ਲਈ ਖ਼ਾਸ ਜਾਣਕਾਰੀ)

    • ਮਰ 11:27, 28—ਯਿਸੂ ਦੇ ਵਿਰੋਧੀ ਕਿਹੜੇ ‘ਕੰਮਾਂ’ ਬਾਰੇ ਗੱਲ ਕਰ ਰਹੇ ਸਨ? (gt 105 ਪੈਰਾ 7)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 12:13-27

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।

  • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਵਿਅਕਤੀ ਤੁਹਾਨੂੰ ਦੱਸਦਾ ਹੈ ਕਿ ਉਸ ਦੇ ਕਿਸੇ ਰਿਸ਼ਤੇਦਾਰ ਦੀ ਥੋੜ੍ਹੀ ਦੇਰ ਪਹਿਲਾਂ ਮੌਤ ਹੋਈ ਹੈ।

  • ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 54

  • ਯਹੋਵਾਹ ’ਤੇ ਨਿਹਚਾ ਕਰਕੇ ਇਹ ਹੋਇਆ: (15 ਮਿੰਟ) ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 17 ਪੈਰੇ 1-7

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 37 ਅਤੇ ਪ੍ਰਾਰਥਨਾ