28 ਮਈ–3 ਜੂਨ
ਮਰਕੁਸ 13–14
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇਨਸਾਨਾਂ ਦੇ ਡਰ ਹੇਠ ਆਉਣ ਤੋਂ ਬਚੋ”: (10 ਮਿੰਟ)
ਮਰ 14:50—ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਸਾਰੇ ਰਸੂਲ ਉਸ ਨੂੰ ਛੱਡ ਕੇ ਭੱਜ ਗਏ
ਮਰ 14:47, 54, 66-72—ਪਤਰਸ ਨੇ ਯਿਸੂ ਨੂੰ ਬਚਾਉਣ ਲਈ ਹਿੰਮਤ ਦਿਖਾਈ ਅਤੇ ਥੋੜ੍ਹੀ ਦੂਰ ਤਕ ਉਹ ਉਸ ਦੇ ਪਿੱਛੇ-ਪਿੱਛੇ ਗਿਆ, ਪਰ ਬਾਅਦ ਵਿਚ ਉਸ ਨੇ ਤਿੰਨ ਵਾਰ ਯਿਸੂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ (ia 200 ਪੈਰਾ 14; it-2 619 ਪੈਰਾ 6)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮਰ 14:51, 52—ਉਹ ਨੌਜਵਾਨ ਕੌਣ ਸੀ ਜੋ ਨੰਗੇ ਪਿੰਡੇ ਭੱਜ ਗਿਆ ਸੀ? (w08 2/15 30 ਪੈਰਾ 6)
ਮਰ 14:60-62—ਯਿਸੂ ਨੇ ਸ਼ਾਇਦ ਕਿਹੜੇ ਕਾਰਨ ਕਰਕੇ ਮਹਾਂ ਪੁਜਾਰੀ ਦੇ ਸਵਾਲ ਦਾ ਜਵਾਬ ਦਿੱਤਾ ਸੀ? (gt 119 ਪੈਰਾ 10)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 14:43-59
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਵਿਅਕਤੀ ਨੂੰ ਸਭਾ ’ਤੇ ਆਉਣ ਦਾ ਸੱਦਾ ਦਿਓ।
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਚੁਣੋ। ਕੋਈ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 171-172 ਪੈਰੇ 17-18
ਸਾਡੀ ਮਸੀਹੀ ਜ਼ਿੰਦਗੀ
ਗੀਤ 17
“ਯਹੋਵਾਹ ਦੀ ਮਦਦ ਨਾਲ ਦਲੇਰ ਬਣੋ”: (15 ਮਿੰਟ) ਚਰਚਾ। ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 17 ਪੈਰੇ 8-14, ਸਫ਼ਾ 137 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 24 ਅਤੇ ਪ੍ਰਾਰਥਨਾ