Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 13-14

ਇਨਸਾਨਾਂ ਦੇ ਡਰ ਹੇਠ ਆਉਣ ਤੋਂ ਬਚੋ

ਇਨਸਾਨਾਂ ਦੇ ਡਰ ਹੇਠ ਆਉਣ ਤੋਂ ਬਚੋ

ਰਸੂਲ ਦਬਾਅ ਹੇਠ ਕਿਉਂ ਆ ਗਏ?

14:29, 31

  • ਉਨ੍ਹਾਂ ਨੂੰ ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਸੀ। ਪਤਰਸ ਨੂੰ ਤਾਂ ਇਹ ਵੀ ਲੱਗਦਾ ਸੀ ਕਿ ਉਹ ਬਾਕੀ ਰਸੂਲਾਂ ਨਾਲੋਂ ਜ਼ਿਆਦਾ ਯਿਸੂ ਦੇ ਵਫ਼ਾਦਾਰ ਰਹੇਗਾ

14:32, 37-41

  • ਉਹ ਨਾ ਤਾਂ ਜਾਗਦੇ ਰਹੇ ਅਤੇ ਨਾ ਹੀ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ

ਯਿਸੂ ਦੇ ਜੀ ਉਠਾਏ ਜਾਣ ਤੋਂ ਬਾਅਦ, ਕਿਹੜੀਆਂ ਗੱਲਾਂ ਨੇ ਤੋਬਾ ਕਰਨ ਵਾਲੇ ਰਸੂਲਾਂ ਦੀ ਮਦਦ ਕੀਤੀ ਤਾਂਕਿ ਉਹ ਇਨਸਾਨਾਂ ਦੇ ਡਰ ਹੇਠ ਆਉਣ ਤੋਂ ਬਚ ਸਕਣ ਅਤੇ ਵਿਰੋਧਤਾ ਦੇ ਬਾਵਜੂਦ ਪ੍ਰਚਾਰ ਕਰ ਸਕਣ?

13:9-13

  • ਉਨ੍ਹਾਂ ਨੇ ਯਿਸੂ ਦੀਆਂ ਚੇਤਾਵਨੀਆਂ ਵੱਲ ਧਿਆਨ ਲਾਇਆ। ਇਸ ਕਰਕੇ ਉਹ ਵਿਰੋਧਤਾ ਤੇ ਸਤਾਹਟਾਂ ਆਉਣ ਵੇਲੇ ਤਿਆਰ ਰਹਿ ਸਕੇ

  • ਉਨ੍ਹਾਂ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਪ੍ਰਾਰਥਨਾ ਕੀਤੀ।​—ਰਸੂ 4:24, 29

ਕਿਹੜੇ ਹਾਲਾਤਾਂ ਵਿਚ ਸਾਡੀ ਦਲੇਰੀ ਦੀ ਪਰਖ ਹੋ ਸਕਦੀ ਹੈ?